Rahul and Priyanka Gandhi will be in Patiala on 26 & 29 May
May 24, 2024 - PatialaPolitics
Rahul and Priyanka Gandhi will be in Patiala on 26 & 29 May
*ਡਾ: ਗਾਂਧੀ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ 26 ਮਈ ਨੂੰ ਪ੍ਰਿਯੰਕਾ ਗਾਂਧੀ ਅਤੇ 29 ਮਈ ਨੂੰ ਰਾਹੁਲ ਗਾਂਧੀ ਪਟਿਆਲਾ ਵਿਖੇ ਆਉਣਗੇ।*
ਲੋਕਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ 26 ਮਈ ਨੂੰ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਅਤੇ 29 ਮਈ ਨੂੰ ਸ਼੍ਰੀ ਰਾਹੁਲ ਗਾਂਧੀ ਪਟਿਆਲਾ ਵਿਖੇ ਆਉਣਗੇ।
26 ਮਈ ਨੂੰ ਪ੍ਰਿਯੰਕਾ ਗਾਂਧੀ ਜੀ *’ਨਾਰੀ ਨਿਆਂ ਸਮਾਗਮ’* ਤਹਿਤ ਔਰਤਾਂ ਦੇ ਸਮਾਗਮ ਨੂੰ ਸੰਬੋਧਨ ਕਰਨਗੇ। ਉਪਰੰਤ 29 ਮਈ ਨੂੰ ਰਾਹੁਲ ਗਾਂਧੀ ਜੀ ਚੋਣ ਰੈਲੀ ਕਰਨਗੇ।