Sheetal Angural who resigned as Punjab MLA, withdrew his resignation now
June 2, 2024 - PatialaPolitics
Sheetal Angural who resigned as Punjab MLA, withdrew his resignation now
ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ, ਜੋ ਕਿ ਦੋ ਮਹੀਨੇ ਪਹਿਲਾਂ ‘ਆਪ’ ਤੋਂ ਭਾਜਪਾ ‘ਚ ਆਏ ਸਨ ਅਤੇ ਵਿਧਾਨ ਸਭਾ ਤੋਂ ਆਪਣਾ ਅਸਤੀਫਾ ਵੀ ਸੌਂਪ ਚੁੱਕੇ ਹਨ, ਨੇ ਹੁਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੂੰ ਆਪਣਾ ਅਸਤੀਫਾ ਵਾਪਸ ਲੈਣ ਲਈ ਪੱਤਰ ਲਿਖਿਆ ਹੈ, ਜੋ ਕਿ ਅਜੇ ਸਪੀਕਰ ਕੋਲ ਵਿਚਾਰ ਅਧੀਨ ਹੈ।