Charanjit Channi called CM Sukhwinder Sukhu in connection with the assault on a Punjab NRI family in Himachal
June 17, 2024 - PatialaPolitics
Charanjit Channi called CM Sukhwinder Sukhu in connection with the assault on a Punjab NRI family in Himachal
ਸਿੱਖ ਜਥੇਬੰਦੀਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਨਵੇਂ ਬਣੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਕੋਲ ਪਹੁੰਚੀਆਂ। ਉਨ੍ਹਾਂ ਨੇ ਇਸ ਮਸਲੇ ‘ਤੇ ਚਰਨਜੀਤ ਸਿੰਘ ਚੰਨੀ ਅੱਗੇ ਆਪਣੀ ਚਿੰਤਾ ਜਤਾਈ। ਚਰਨਜੀਤ ਸਿੰਘ ਚੰਨੀ ਨੇ ਮੌਕੇ ‘ਤੇ ਹੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਫ਼ੋਨ ਮਿਲਾ ਲਿਆ ਤੇ ਇਸ ਮਸਲੇ ‘ਤੇ ਗੱਲਬਾਤ ਕੀਤੀ।
View this post on Instagram