Karan Aujla pays off Rs 9L debt of International Para-Karate Player Tarun Sharma July 19, 2024 - PatialaPolitics Karan Aujla pays off Rs 9L debt of International Para-Karate Player Tarun Sharma ਪੰਜਾਬ ਦੇ ਖੰਨਾ ਜ਼ਿਲ੍ਹੇ ਤੋਂ ਆਉਂਦੇ ਅੰਤਰਰਾਸ਼ਟਰੀ ਪੈਰਾ ਐਥਲੀਟ ਕਰਾਟੇ ਖਿਡਾਰੀ ਤਰੁਣ ਸ਼ਰਮਾ ਦਾ 9 ਲੱਖ ਰੁਪਏ ਦਾ ਕਰਜ਼ਾ ਮੋੜਿਆ ਹੈ। ਇਹ ਜਾਣਕਾਰੀ ਖੁਦ ਤਰੁਣ ਸ਼ਰਮਾ ਵੱਲੋਂ ਵੀਡੀਓ ਪਾ ਕੇ ਸਾਂਝੀ ਕੀਤੀ ਗਈ ਹੈ। View this post on Instagram A post shared by Patiala Politics (@patialapolitics) SHARE ON TwitterFacebookGoogle+BufferLinkedInPin It Post Views: 973