Patiala Boy Gurcharan Singh Taj Turban Center dies of heart attack in Philippines

July 23, 2024 - PatialaPolitics

Patiala Boy Gurcharan Singh Taj Turban Center dies of heart attack in Philippines

Bhai Gurcharan Singh Ji (Gur Star) from Patiala, who used to train children in turbans, dumales, etc., was on a tour of the Philippines for the past one week with his mother

ਭਾਈ ਗੁਰਚਰਨ ਸਿੰਘ ਜੀ (ਗੁਰ ਸਟਾਰ ) ਪਟਿਆਲਾ ਵਾਲੇ ਜੋ ਕਿ ਬੱਚਿਆ ਨੂੰ ਪੱਗ ,ਦੁਮਾਲੇ ਆਦਿਕ ਦੀ ਟ੍ਰੇਨਿੰਗ ਦਿੰਦੇ ਸਨ ਪਿਛਲੇ ਇਕ ਹਫਤੇ ਤੋ ਫਿਲੀਪਾਈਨ ਦੇ ਟੂਰ ਤੇ ਸਨ ਅਚਾਨਕ ਅੱਜ ਸਾਨੂੰ ਸਾਰਿਆ ਨੂੰ ਸਦੀਵੀ ਵਿਛੋੜਾ ਦੇ ਗਏ ਹਨ ਵਾਹਿਗੁਰੂ ਭਾਈ ਸਾਹਿਬ ਜੀ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸਣ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸਣ। ਵਾਹਿਗੁਰੂ ਜੀ