Patiala: One arrested with 10 Pistols near Rajpura Railway Station
August 19, 2024 - PatialaPolitics
Patiala: One arrested with 10 Pistols near Rajpura Railway Station
ਮਾਨਯੋਗ ਸਪੈਸਲ ਡੀ.ਜੀ.ਪੀ. ਸਾਹਿਬ ਰੇਲਵੇਜ, ਪੰਜਾਬ ਸ੍ਰੀ ਮਤੀ ਸ਼ਸੀ ਪ੍ਰਭਾ ਦਿਵੇਦੀ ਜੀ. ਸ੍ਰੀ ਬਲਜੋਤ ਸਿੰਘ ਰਾਠੌਰ IGP ਰੇਲਵੇਜ ਅਤੇ ਸ੍ਰੀ ਅਮਨਪ੍ਰੀਤ ਸਿੰਘ ਘੁੰਮਣ AIG ਰੇਲਵੇਜ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਸ੍ਰੀ ਜਗਮੋਹਨ ਸਿੰਘ DSP (SD ) GRP ਪਟਿਆਲਾ ਜੀ ਦੀ ਨਿਗਰਾਨੀ ਹੇਠ INSP/SHO ਅੰਕੁਰਦੀਪ ਸਿੰਘ ਸਮੇਤ ASI ਜਸਵਿੰਦਰ ਸਿੰਘ ਇੰਚਾਰਜ ਚੌਕੀ ਰੇਲਵੇ ਪੁਲਿਸ ਰਾਜਪੁਰਾ ਸਮੇਤ ਪੁਲਿਸ ਪਾਰਟੀ ਲਗਾਤਾਰ ਲਾਅ ਐਂਡ ਆਡਰ ਨੂੰ MAINTAIN ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਲਗਾਤਾਰ ਚੈਕਿੰਗ ਅਮਲ ਵਿੱਚ ਲਿਆਂਦੀ ਜਾਂਦੀ ਹੈ ਤਾਂ ਇਸ ਦੇ ਸਬੰਧ ਵਿੱਚ INSP/SHO ਅੰਕੁਰਦੀਪ ਸਿੰਘ ਸਮੇਤ ASI ਜਸਵਿੰਦਰ ਸਿੰਘ 1173/GRP ਅਤੇ ਪੁਲਿਸ ਪਾਰਟੀ ਮਿਤੀ 17-08-2024 ਨੂੰ ਰੇਲਵੇ ਸਟੇਸ਼ਨ ਰਾਜਪੁਰਾ ਪੱਛਮੀ ਸਿਰਾ, ਨੇੜੇ ਸਾਇਨ ਬੋਰਡ ਪਰ ਪਲੇਟਫਾਰਮ ਨੰਬਰ ।
ਪਰ ਚੈਕਿੰਗ ਕਰ ਰਹੇ ਸੀ ਤਾਂ LR/ASI ਹਰਪਿੰਦਰ ਸਿੰਘ 275/GRP ਟਰੇਨ ਨੰਬਰ 12919 EXP ਨੇ ਰੇਲਵੇ ਸਟੇਸ਼ਨ ਰਾਜਪੁਰਾ ਆਕੇ ਦੱਸਿਆ ਕਿ ਉਸਨੇ ਇੱਕ ਵਿਅਕਤੀ ਨੂੰ ਰੇਲਵੇ ਸਟੇਸ਼ਨ ਰਾਜਪੁਰਾ ਦੇ ਨਜਦੀਕ ਚਲਦੀ ਟਰੇਨ ਵਿੱਚ ਇੱਕ ਬੈਗ ਸੁੱਟਦੇ ਹੋਏ ਦੇਖਿਆ ਜਿਸਨੂੰ ਹਮਰਾਹ ਲੋਕਰ ਰੇਲਵੇ ਯਾਰਡ, ਰੇਲਵੇ ਸਟੇਸ਼ਨ ਰਾਜਪੁਰਾ ਪੱਛਮੀ ਸਾਇਡ ਬੈਗ ਦੀ ਤਲਾਸ਼ ਕਰਨ ਲਈ ਪੁੱਜੇ ਤਾਂ ਉਥੇ ਇੱਕ ਬੈਗ ਰੰਗ ਕਾਲਾ ਬ੍ਰਾਮਦ ਹੋਇਆ ਜਿਸਦੀ INSP/SHO ਅੰਕੁਰਦੀਪ ਸਿੰਘ ਵੱਲੋਂ ਸਾਥੀ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਉਸ ਬੈਗ ਨੂੰ ਬੜੀ ਮੁਸਤੈਦੀ ਅਤੇ ਬੜੇ ਅਤਿਹਾਤ ਨਾਲ ਤਲਾਸ਼ੀ ਲੈਣ ਤੇ 10 ਪਿਸਟਲ ਸਮੇਤ ਮੈਗਜ਼ੀਨ ਅਤੇ 10 ਸਪੇਅਰ ਮੈਗਜ਼ੀਨ ਬ੍ਰਾਮਦ ਹੋਏ ਜਿਹਨਾ थ्व MADE IN ITALY, MADE IN JAPAN, MADE IN CHINA लिधिभा वेष्टिमा चै में रखना पुलिम हिंस लेवे बंसभा संघठ 16 भिडी 17-08-2024 अ/प 25/54/59 ਆਰਮਸ ਐਕਟ ਥਾਣਾ ਰੇਲਵੇ ਪੁਲਿਸ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ । ਮਾਨਯੋਗ DSP (SD) GRP ਪਟਿਆਲਾ ਜੀ ਵੱਲੋ ਨਿਉਕਤ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਅਤੇ INSP/SHO ਅੰਕੁਰਦੀਪ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਦੋਰਾਨੇ ਤਫਤੀਸ਼ ਬੜੀ ਮੁਸਤੈਦੀ ਅਤੇ Technical Analysis ਦੀ ਮਦਦ ਨਾਲ ਹੈਪੀ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਸ਼ੇਖੋਵਾਲ ਥਾਣਾ ਗਡਸ਼ੱਕਰ ਜਿਲਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ । Backward ਅਤੇ Forward Link ਦੀ ਡੂੰਘਾਈ ਨਾਲ ਤਫਤੀਸ਼ ਜਾਰੀ ਹੈ ।
View this post on Instagram