ਪਟਿਆਲਾ ਪੁਲਿਸ ਵੱਲੋਂ ਗੈਗਸਟਰਾਂ ਦੇ ਨਜਦੀਕੀ ਸਾਥੀ 4 ਪਿਸਟਲਾਂ ਸਮੇਤ ਕਾਬੂ

September 10, 2024 - PatialaPolitics

ਪਟਿਆਲਾ ਪੁਲਿਸ ਵੱਲੋਂ ਗੈਗਸਟਰਾਂ ਦੇ ਨਜਦੀਕੀ ਸਾਥੀ 4 ਪਿਸਟਲਾਂ ਸਮੇਤ ਕਾਬੂ

ਪਟਿਆਲਾ ਪੁਲਿਸ ਵੱਲੋਂ ਗੈਗਸਟਰਾਂ ਦੇ ਨਜਦੀਕੀ ਸਾਥੀ 4 ਪਿਸਟਲਾਂ ਸਮੇਤ ਕਾਬੂ ਲੋਰੈਂਸ ਬਿਸਨੋਈ ਅਤੇ ਰਾਜੀਵ ਰਾਜਾ ਗੈਂਗ ਦੇ ਮੈਂਬਰਾਂ ਦੇ ਕਰੀਬੀ ਸਾਥੀ 4 ਪਿਸਟਲ .32 ਬੋਰ ਸਮੇਤ 26 ਰੋਦ ਬਰਾਮਦ

ਡਾ:ਨਾਨਕ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਪ੍ਰੈਸ ਨੋਟ ਰਾਹੀਂ ਦੱਸਿਆਂ ਕਿ ਪਟਿਆਲਾ ਪੁਲਿਸ ਵੱਲੋਂ ਗੈਗਸਟਰ ਲੇਰੈਸ ਬਿਸਨੋਈ ਅਤੇ ਰਜੀਵ ਰਾਜਾ ਗਿਰੋਹ ਦੇ ਗੈਗ ਮੈਬਰਾਂ ਦੇ ਕਰੀਬੀ ਸਾਥੀ ਜੋ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਹਨ ਦੇ ਖਿਲਾਫ ਸਪੈਸਲ ਮੁਹਿੰਮ ਚਲਾਈ ਹੋਈ ਹੈ, ਜਿਸ ਦੇ ਤਹਿਤ ਸ੍ਰੀ ਯੁਗੇਸ ਸ਼ਰਮਾਂ ਪੀ.ਪੀ.ਐਸ. ਕਪਤਾਨ ਪੁਲਿਸ . ਇੰਨਵੈਸਟੀਗੇਸਨ ਪਟਿਆਲਾ. ਸ੍ਰੀ ਗੁਰਦੇਵ ਸਿੰਘ ਧਾਲੀਵਾਲ.ਪੀ.ਪੀ.ਐਸ. ਉਪ ਕਪਤਾਨ ਪੁਲਿਸ (ਡੀ) ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਪਟਿਆਲਾ ਦੀ ਟੀਮ ਵੱਲੋਂ ਪਿਛਲੇ ਦਿਨੀ ਕਤਲ ਹੋਏ ਤੇਜਪਾਲ ਦੇ ਕਰੀਬੀ ਸਾਥੀ ।) ਰੋਹਿਤ ਕੁਮਾਰ ਉਰਫ ਚੀਕੂ ਪੁੱਤਰ ਮੇਵਾ ਰਾਮ ਵਾਸੀ ਮਕਾਨ ਨੰਬਰ 19 ਨਿਊ ਮਾਲਵਾ ਕਲੋਨੀ ਸਨੌਰੀ ਅੱਡਾ ਥਾਣਾ ਕੋਤਵਾਲੀ ਪਟਿਆਲਾ, 2) ਸੁਖਪਾਲ ਸਿੰਘ ਪੁੱਤਰ ਲੇਟ ਹਰਭਜਨ ਸਿੰਘ ਵਾਸੀ ਪਿੰਡ ਹਰਿਆਓ ਥਾਣਾ ਲਹਿਰਾਗਾਗਾ ਜਿਲ੍ਹਾ ਸੰਗਰੂਰ ਨੂੰ ਸਨੋਰ ਤੇ ਰਿਸੀ ਕਲੋਨੀ ਮੋੜ ਤੋ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾ ਪਾਸੋਂ 2 ਪਿਸਟਲ .32 ਬੋਰ ਸਮੇਤ 12 ਰੋਦ ਬਰਾਮਦ ਹੋਏ

ਇਕ ਹੋਰ ਕੇਸ ਵਿੱਚ ਦੋਸ਼ੀ ਯਸ਼ਰਾਜ ਉਰਫ ਕਾਕਾ ਪੁੱਤਰ ਰਛਪਾਲ ਛੰਮਾ ਵਾਸੀ ਮਕਾਨ ਨੰਬਰ 1346/98 ਮੁਹੱਲਾ ਸਮਸ਼ੋਰ ਸਿੰਘ ਨੇੜੇ ਕਿਤਾਬਾਂ ਵਾਲਾ ਬਜ਼ਾਰ ਥਾਣਾ ਕੋਤਵਾਲੀ ਪਟਿਆਲਾ ਨੂੰ ਡਕਾਲਾ ਰੋੜ ਨੇੜੇ ਡੀਅਰ ਪਾਰਕ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਦੋਸੀ ਯਸ਼ਰਾਜ ਉਰਵ ਕਾਕਾ ਜੋ ਕਿ ਪਿਛਲੇ ਦਿਨੀ ਕਤਲ ਹੋਏ ਅਵਤਾਰ ਤਾਰੀ ਦੇ ਕੇਸ ਵਿੱਚ ਲੋੜੀਦਾ ਸੀ। ਗ੍ਰਿਫਤਾਰੀ ਦੌਰਾਨ ਦੋਸੀ ਯਸ਼ਰਾਜ ਉਰਫ ਕਾਲਾ ਪਾਸੋਂ 2 ਪਿਸਟਲ .32 ਬੋਰ ਸਮੇਤ 14 ਰੋਦ ਬਰਾਮਦ ਹੋਏ ਹਨ ਇੰਨ੍ਹਾ ਦੋਵੇ ਕੇਸਾਂ ਵਿੱਚ ਉਕਤਾਨ 3 ਦੋਸੀਆਂ ਪਾਸੋਂ ਕੁਲ 4 ਪਿਸਟਲ .32 ਬੋਰ 26 ਰੋਦ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ।

ਗ੍ਰਿਫਤਾਰੀ ਅਤੇ ਬਰਾਮਦਗੀ (ਰੋਹਿਤ ਚੀਕੂ ਅਤੇ ਸੁਖਪਾਲ) :-ਜਿੰਨ੍ਹਾ ਨੇ ਅੱਗੇ ਦੱਸਿਆ ਕਿ ਸੀ.ਆਈ.ਏ ਪਟਿਆਲਾ ਦੀ ਪੁਲਿਸ ਪਾਰਟੀ ਵੱਲੋਂ ਦੋਸੀ ਰੋਹਿਤ ਕੁਮਾਰ ਉਰਫ ਚੀਕੂ ਪੁੱਤਰ ਮੇਵਾ ਰਾਮ ਵਾਸੀ ਮਕਾਨ ਨੰਬਰ 19 ਨਿਊ ਮਾਲਵਾ ਕਲੋਨੀ ਸਨੌਰੀ ਅੱਡਾ ਥਾਣਾ ਕੋਤਵਾਲੀ ਪਟਿਆਲਾ ਅਤੇ ਸੁਖਪਾਲ ਸਿੰਘ ਪੁੱਤਰ ਲੇਟ ਹਰਭਜਨ ਸਿੰਘ ਵਾਸੀ ਪਿੰਡ ਹਰਿਆਓ ਥਾਣਾ ਲਹਿਰਾਗਾਗਾ ਜਿਲ੍ਹਾ ਸੰਗਰੂਰ ਨੂੰ ਮਕੱਦਮਾ ਨੰਬਰ 77 ਮਿਤੀ 09/09/2024 ਅ/ਧ 25 ਅਸਲਾ ਐਕਟ ਥਾਣਾ ਸਨੋਰ ਵਿੱਚ ਮਿਤੀ 10.09.2024 ਨੂੰ ਸਨੋਰ ਤੋਂ ਰਿਸੀ ਕਲੋਨੀ ਮੋੜ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਿੰਨ੍ਹਾ ਪਾਸੋਂ 2 ਪਿਸਟਲ .32 ਬੋਰ ਸਮੇਤ 12 ਰੋਦ ਬਰਾਮਦ ਹੋਏ ਹਨ।

(ਯਸ਼ਰਾਜ ਉਰਫ ਕਾਕਾ) ਕਾਕਾ ਪੁੱਤਰ ਰਛਪਾਲ ਛੰਮਾ ਵਾਸੀ ਮਕਾਨ ਨੰਬਰ 1346/98 ਮੁਹੱਲਾ ਸਮਸੇਰ ਸਿੰਘ ਨੇੜੇ ਕਿਤਾਬਾ ਵਾਲਾ ਬਜਾਰ ਥਾਣਾ ਕੋਤਵਾਲੀ ਪਟਿਆਲਾ ਨੂੰ सर्वेस्ता घर 133 भिडी 09/09/2024 भा/प भ/प 25 अमला भेवट वा निभाता बिंच भिडी 10.09.2024 है इवाला वेळ ਨੇੜੇ ਡੀਅਰ ਪਾਰਕ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਪਾਸੋਂ 2 ਪਿਸਟਲ .32 ਬੋਰ ਸਮੇਤ 14 ਰੋਦ ਬਰਾਮਦ ਹੋਏ ਹਨ।

ਇਸੇ ਤਰਾਂ ਦੂਜੇ ਕੇਸ ਵਿੱਚ ਸੀ.ਆਈ.ਏ.ਪਟਿਆਲਾ ਦੀ ਪੁਲਿਸ ਪਾਰਟੀ ਵੱਲੋਂ ਦੋਸੀ ਯਸ਼ਰਾਜ ਉਰਫ ਅਪਰਾਧਿਕ ਪਿਛੋਕੜ ਬਾਰੇ ਜਾਣਕਾਰੀ : ਜਿੰਨ੍ਹਾ ਨੇ ਗ੍ਰਿਫਤਾਰ ਹੋਏ ਵਿਅਕਤੀਆਂ ਦੇ ਕਰੀਮੀਨਲ ਪਿਛੋਕੜ ਬਾਰੇ ਦੱਸਿਆ ਕਿ ਦੋਸੀ ਰੋਹਿਤ ਕਮਾਰ ਉਰਵ ਚੀਕੂ ਦੇ ਖਿਲਾਫ 7 ਮੁਕੱਦਮੇ ਅਤੇ ਸੁਖਪਾਲ ਸਿੰਘ ਦੇ ਖਿਲਾਫ 3 ਮੁਕੱਦਮੇ ਕਤਲ, ਇਰਾਦਾ ਕਤਲ ਆਦਿ ਦੇ ਪਹਿਲਾ ਹੀ ਦਰਜ ਹਨ, ਰੋਹਿਤ ਕੁਮਾਰ ਉਰਫ ਚੀਕੂ ਅਤੇ ਸੁਖਪਾਲ ਸਿੰਘ ਦੀ ਆਪਸ ਵਿੱਚ ਜਾਣ ਪਹਿਚਾਣ ਜੇਲ ਵਿੱਚ ਹੋਈ ਹੈ। ਰੋਹਿਤ ਕੁਮਾਰ ਚੀਕੂ ਸਾਲ 2020 ਤੋਂ ਸਾਲ 2023 ਤੱਕ ਵੱਖ ਵੱਖ ਜੇਲਾਂ ਵਿੱਚ ਰਿਹਾ ਹੈ,ਜਿਸ ਦੋਰਾਨ ਇਸ ਦੀ ਨਜਦੀਕੀ ਸਾਲ 2022 ਵਿੱਚ ਲੋਰੈਸ ਬਿਸਨੋਈ ਗੈਗ ਦੇ ਨਵਪ੍ਰੀਤ ਸਿੰਘ ਉਰਫ ਨਵ ਲਾਹੌਰੀਆਂ ਨਾਲ ਹੋ ਗਈ ਸੀ, ਜੇਲ ਵਿੱਚ ਨਵ ਲਾਹੌਰੀਆਂ ਅਤੇ ਰੋਹਿਤ ਕੁਮਾਰ ਚੀਕੂ ਦੇ ਖਿਲਾਫ ਲੜਾਈ ਝਗੜਾ ਕਰਨ ਤੋਂ /ਧ 307 ਹਿੰ:ਦਿੰ: ਦਾ ਮੁਕੰਦਮਾ ਵੀ ਥਾਣਾ ਤ੍ਰਿਪੜੀ ਵਿਖੇ ਦਰਜ ਹੋਇਆ ਸੀ।ਰੋਹਿਤ ਕੁਮਾਰ ਚੀਕੂ ਤੇਜਪਾਲ ਦਾ ਪੁਰਾਣਾ ਸਾਥੀ ਰਿਹਾ ਹੈ ਤੇਜਪਾਲ ਦਾ 03 ਅਪ੍ਰੈਲ 2024 ਵਿੱਚ ਇਸ ਦੇ ਐਟੀ ਗੈਗ ਪੁਨੀਤ ਸਿੰਘ ਗੋਲਾ ਵਗੈਰਾ ਨੇ ਕਤਲ ਸਨੋਰੀ ਅੱਡੇ ਵਿਖੇ ਕਰ ਦਿੱਤਾ ਸੀ। ਸਾਲ 2021 ਤੇ ਰੋਹਿਤ ਚੀਕੂ ਅਤੇ ਮ੍ਰਿਤਕ ਤੇਜਪਾਲ ਦੇ ਆਪਣੇ ਵਿਰੋਧੀ ਗਰੁੱਪ ਪੁਨੀਤ ਸਿੰਘ ਗੋਲਾ ਵਗੈਰਾ ਨਾਲ ਆਪਸ ਵਿੱਚ ਲੜਾਈ/ਝਗੜੇ ਚਲਦੇ ਆ ਰਹੇ ਹਨ।ਰੋਹਿਤ ਕੁਮਾਰ ਚੀਕੂ ਅਤੇ ਸੁਖਪਾਲ ਸਿੰਘ ਜੋ ਇਕੱਠੇ ਪਟਿਆਲਾ ਜੇਲ ਵਿੱਚ ਬੰਦ ਰਹੇ ਹਨ। ਦੋਸ਼ੀ ਸੁਖਪਾਲ ਸਿੰਘ ਭੁਨਰਹੇੜੀ ਵਿਖੇ ਦੇ ਔਰਤਾਂ ਦੇ ਕ੍ਰਿਪਾਨਾ ਨਾਲ ਗੱਲ ਵੱਡਣ ਵਾਲੇ ਦੋਹਰੇ ਕਤਲ (ਮ:ਨੰ: 85/2022 ਥਾਣਾ ਸਦਰ ਪਟਿ:) ਵਿੱਚ ਪਟਿਆਲਾ ਜੇਲ ਵਿੱਚ ਬੰਦ ਰਿਹਾ ਹੈ।ਜੋ ਹੁਣ ਰਹਿਤ ਚੀਕੂ ਇਨਾ ਅਸਲਿਆਂ ਨਾਲ ਤੇਜਪਾਲ ਕਤਲ ਕੇਸ ਦਾ ਬਦਲਾ ਲੈਣ ਲਈ ਆਪਣੇ ਐਂਟੀ ਗਰੁੱਪ ਦੇ ਕਿਸੇ ਮੈਂਬਰ ਪਰ ਫਾਇਰਿੰਗ ਕਰਨਾ ਚਾਹੁੰਦਾ ਸੀ । ਜੋ ਇਹਨਾ ਮੁਲਜਮਾ ਦੀ ਗ੍ਰਿਫਤਾਰੀ ਅਤੇ ਅਸਲਾ ਦੀ ਬਰਾਮਦਗੀ ਨਾਲ ਪਟਿਆਲਾ ਵਿੱਚ ਹੋਣ ਵੱਡੀ ਵਾਰਦਾਤ ਨੂੰ ਵੀ ਟਾਲਿਆ ਗਿਆ ਹੈਦੂਜੇ ਕੇਸ ਵਿੱਚ ਗ੍ਰਿਫਤਾਰ ਹੋਏ ਦੋਸੀ ਯਸ਼ਰਾਜ ਉਰਫ ਕਾਕਾ ਦੇ ਖਿਲਾਫ ਕਤਲ ਅਤੇ ਇਰਾਦਾ ਕਤਲ ਦੇ 4 ਮੁਕੱਦਮੇ ਦਰਜ ਹਨ।ਯਸ਼ਰਾਜ ਉਰਫ ਕਾਕਾ ਜੋ ਕਿ ਪੁਨੀਤ ਸਿੰਘ ਗੋਲਾ ਦਾ ਕਰੀਬੀ ਸਾਥੀ ਹੈ। ਪੁਨੀਤ ਸਿੰਘ ਗੋਲਾ ਅੱਗੇ ਰਜੀਵ ਰਾਜਾ ਗਿਰੋਹ ਦੇ ਸਰਗਰਮ ਮੈਬਰ ਤਰੂਨ ਦਾ ਕਰੀਬੀ ਸਾਥੀ ਹੈ। ਪੁਨੀਤ ਸਿੰਘ ਗੋਲਾ ਨੂੰ ਪਿਛਲੀ ਦਿਨੀ ਹੀ ਪੁਲਿਸ ਮੁਕਾਬਲੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ। ਯਸ਼ਰਾਜ ਉਰਫ ਕਾਕਾ ਨੇ ਆਪਣੇ ਸਾਥੀਆਂ ਨਾਲ ਰਲਕੇ ਅਵਤਾਰ ਤਾਰੀ ਦਾ 12 ਜੂਨ 2024 ਵਿੱਚ ਤੇਜਧਾਰ ਹਥਿਆਰਾਂ ਨਾਲ ਸੱਟਾ ਮਾਰਕੇ ਕਤਲ ਕਰ ਦਿੱਤਾ ਸੀ ਜੋ ਅਵਤਾਰ ਤਾਰੀ ਦਾ ਵੀ ਅਪਰਾਧਿਕ ਪਿਛੋਕੜ ਸੀ। ਜਿਸ ਵਿੱਚ ਯਸ਼ਰਾਜ ਉਰਫ ਕਾਕਾ ਭਗੌੜਾ ਚੱਲਿਆ ਆ ਰਿਹਾ ਸੀ।

 

ਐਸ.ਐਸ.ਪੀ.ਪਟਿਆਲਾ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਦੇ ਗੈਗਸਟਰ ਲੋਰੈਸ ਬਿਸਨੋਈ ਅਤੇ ਰਜੀਵ ਰਾਜਾ ਗਿਰੋਹ ਦੇ ਮੈਬਰਾਂ ਦੇ ਕਰੀਬੀ ਸਾਥੀ ਹਨ. ਇਹ ਵੱਖ-ਵੱਖ ਕੇਸਾਂ ਵਿੱਚ ਪਿਛਲੇ ਕਾਫੀ ਸਮੇਂ ਤੋਂ ਵੱਖ-ਵੱਖ ਜੇਲਾਂ ਵਿੱਚ ਰਹੇ ਹਨ। ਬਰਾਮਦ ਅਸਲਿਆਂ ਬਾਰੇ ਮੁਢਲੇ ਤੌਰ ਇਹ ਗੱਲ ਸਾਹਮਣੇ ਆਈ ਹੈ ਕਿ ਰੋਹਿਤ ਕੁਮਾਰ ਚੀਕ, ਸੁਖਪਾਲ ਸਿੰਘ ਅਤੇ ਯਸ਼ਰਾਜ ਉਰਫ ਕਾਕਾ ਬਰਾਮਦ ਅਸਲਾ ਐਮੋਨੀਸਨ ਜੋ ਕਿ ਮੱਧ ਪ੍ਰਦੇਸ ਤੋ ਲੈਕੇ ਆਇਆ ਸੀ। ਪੁਨੀਤ ਸਿੰਘ ਗੋਲਾ ਨੂੰ 1 ਅਗਸਤ 2024 ਨੂੰ ਪੁਲਿਸ ਇਨਕਾਉਂਟਰ ਦੌਰਾਨ ਕਾਬੂ ਕੀਤਾ ਗਿਆ ਸੀ ਜਿਸ ਨੂੰ ਦੋਬਾਰਾ ਮਿਤੀ 30.08.2024 ਤੋਂ ਮਿਤੀ 05.09.2024 ਤੱਕ ਪੁਲਿਸ ਰਿਮਾਡ ਲਿਆਕੇ ਪੁੱਛਗਿੱਛ ਕੀਤੀ ਗਈ ਹੈ। ਦੋਸੀ ਰੋਹਿਤ ਕੁਮਾਰ ਉਰਫ ਚੀਕੂ, ਸੁਖਪਾਲ ਸਿੰਘ ਅਤੇ ਯਸ਼ਰਾਜ ਉਰਵ ਕਾਲਾ ਉਕਤ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।