Patiala:9 stolen bikes recovered by Patiala Police,2 arrested
September 16, 2024 - PatialaPolitics
Patiala:9 stolen bikes recovered by Patiala Police,2 arrested
ਮਾਨਯੋਗ ਸ੍ਰੀ ਨਾਨਕ ਸਿੰਘ ਅਧੀ ਪੀ. ਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਨੇ ਪ੍ਰੈਸ ਨੂੰ ਬਰੀਫ ਕਰਦੇ ਹੋਏ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਕੌੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਸ੍ਰੀ ਮੁਹੰਮਦ ਸਰਫਰਾਜ ਆਲਮ ਆਈ.ਪੀ.ਐਸ. ਐਸ.ਪੀ (ਸਿਟੀ) ਪਟਿਆਲਾ ਜੀ ਅਤੇ ਵੈਭਵ ਦੋਧਰੀ ਆਈ.ਪੀ.ਐਸ ਸਹਾਇਕ ਕਪਤਾਨ ਪੁਲਿਸ ਸਿਟੀ-1 ਪਟਿਆਲਾ ਜੀ ਰਹਿਨਮਾਈ ਹੇਠ ਇਸ ਅੰਮ੍ਰਿਤਵੀਰ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਇਨ ਪਟਿਆਲਾ ਦੀ ਅਗਵਾਈ ਹੋਣ ਸ:ਬ ਰਣਜੀਤ ਸਿੰਘ ਇੰਚਾਰਜ ਚੌਕੀ ਮਾਡਲ ਟਾਊਨ ਪਟਿਆਲਾ ਅਤੇ ਏ.ਐਸ.ਆਈ ਪਵਨ ਕੁਮਾਰ 2868 ਪਟਿ ਵਲੋਂ ਮਿਤੀ 14.09.2014 ਨੂੰ ਮਨਪ੍ਰੀਤ ਸਿੰਘ ਪੁੱਤਰ ਸਿੰਘ ਵਾਸੀ ਮਕਾਨ ਨੰਬਰ 57 ਸੀ ਦਰਸਨ ਕਲੋਨੀ ਪਟਿਆਲਾ ਥਾਣਾ ਸਿਵਲ ਲਾਇਨ ਪਟਿਆਲਾ ਜਿਲ੍ਹਾ ਪਟਿਆਲਾ ਦੇ ਬਿਆਨ ਪਰ ਮੋਟਰਸਾਇਕਲ ਨੰਬਰੀ PB-11-CS-3881 ਮਾਰਕਾ ਪਲਸਰ ठग वाला सेठी उंट मध्पी भुर्वेभा रुष्टव 163 भिठी 14.10.2024 / 303(2) BNS 2023 घाटा मिदल लष्टित ਪਟਿਆਲਾ ਦਰਜ ਰਜਿਟਰ ਕਰਕੇ ਦੋਸੀਆਨ ਲਖਵੀਰ ਸਿੰਘ ਉਵ ਲੱਖਾ ਪੱਤਰ ਸਤਪਾਲ ਸਿੰਘ ਵਾਸੀ ਚੁਪੱਕੀ ਥਾਣਾ ਘੋਗਾ ਜਿਲ੍ਹਾ ਪਟਿਆਲਾ ਅਤੇ ਸੁਖਮਨਜੋਤ ਸਿੰਘ ਉਰਫ ਜਗਮਨ ਪੁੱਤਰ ਕੁ ਦੀਪ ਸਿੰਘ ਵਾਸੀ ਪਿੰਡ ਕਾਨਗੜ ਭੂਤਨਾ ਥਾਣਾ ਸਦਰ ਸਮਾਣਾ ਜਿਲ੍ਹਾ ਪਟਿਆਲਾ ਨੂੰ ਮਿਤੀ 14.09.2024 ਨੂੰ ਸਮੇਤ ਚੋਰੀ ਸੁਬਾ ਮੋਟਰਸਾਇਕਲ ਨੰਬਰੀ PB-11-CS-3881 ਮਾਰਕਾ ਪਲਸਰ ਰੰਗ ਕਾਲਾ ਦੇ ਨਾਭਾ ਰੋਡ ਨੇੜੇ ਆਈ.ਟੀ.ਆਈ ਪਟਿਆਲਾ ਪੰਨਾ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।
ਸ੍ਰੀ ਵੈਭਵ ਚੌਧਰੀ ਆਈ.ਪੀ.ਐਸ ਸਹਾਇਕ ਕਪਤਾਨ ਪੁਲਿਸ ਸਿਟੀ-1 ਪਟਿਆਲਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਸਮੇਂ ਸ਼ਹਿਰ ਪਟਿਆਲਾ ਅੰਦਰ ਮੋਟਰਸਾਇਕਲ ਅਤੇ ਸਕੂਟਰੀਆਂ ਚਰੀ ਹੋਣ ਦੀਆਂ ਵਾਰਦਾਤਾ ਹੋਣ ਕਾਰਨ ਮਿਤੀ 14-9-2024 ਨੂੰ ਇੰਚਾਰਜ ਚੌਕੀ ਮਾਡਲ ਟਾਊਨ ਏ.ਸ.ਆਈ ਰਣਜੀਤ ਸਿੰਘ ਅਤੇ ਏ.ਐਸ.ਆਈ ਪਵਨ ਕੁਮਾਰ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਨਾਭਾ ਰੋਡ ਨੇੜੇ ਆਈ.ਟੀ.ਆਫੀ ਪਟਿਆਲਾ ਪਾਸ ਨਾਕਬੰਦੀ ਕਰਕੇ ਦੋਸੀਆਨ ਉਕਤਾਨ ਨੂੰ ਚੋਰੀ ਸਦਾ ਮੋਟਰਸਾਇਕਲ ਨੰਬਰੀ PB-11-CS-3881 ਮਾਰਕਾ ਪਲਸਰ ਰੰਗ ਕਾਲਾ ਦੇ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਜਿਹਨਾਂ ਪਾਸੇ ਹੋਰ ਚੋਰੀ ਦੇ 05 ਮੋਟਰਸਾਇਕਲ ਬਿਨਾ ਨੰਬਰੀ ਅਤੇ 03 ਸਕੂਟਰੀਆਂ ਬਿਨਾ ਨੰਬਰੀ ਬ੍ਰਾਮਦ ਕੀਤੀਆ ਗਈਆ ਹਨ। ਦੋਸ਼ੀਆਨ ਮੋਟਰਸਾਇਕਲ ਅਤੇ ਸਕੂਟਰੀਆਂ ਨੂੰ ਚੋਰੀ ਕਰਕੇ ਇਨਾ ਦੇ ਸਅਰ ਪਾਰਟਸ ਅੱਗੇ ਬਾਹਰਲੀ ਸਟੇਟ ਵਿੱਚ ਵੇਚਣ ਦੀ ਤਾਕ ਵਿੱਚ ਸਨ ਜਿਨਾਂ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਜਿਹਨਾ ਕੀ ਹੋਰ ਦੀ ਇਕਵਰੀ ਕੀਤੀ ਜਾ ਸਕਦਰ ਦਾ ਦੌਰਾਨ ਪੁਲਿਸ ਰਿਮਾਡ ਦੋਸੀਆਨ ਪਾਸੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ