2 year old girl raped in Patiala

April 8, 2019 - PatialaPolitics

ਪਟਿਆਲਾ ‘ਚ ਇਨਸਾਨੀਅਤ ਹੋਈ ਸ਼ਰਮਸਾਰ, ਖੇਡਣ ਦੇ ਬਨਾਹੇ 2 ਸਾਲ ਦੀ ਬੱਚੀ ਨਾਲ ਕੀਤਾ #ਬਲਾਤਕਾਰ ?
ਬੱਚੀ ਦੀ ਮਾਂ ਨੇ ਇਸ ਮਾਮਲੇ ਵਿਚ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਦੋਸ਼ੀ ਉਸ ਦੀ 2 ਸਾਲ ਦੀ ਬੱਚੀ ਨੂੰ ਖਿਡਾਉਣ ਦੇ ਬਹਾਨੇ ਆਪਣੇ ਘਰ ਲੈ ਗਿਆ ਸੀ ਅਤੇ ਉਥੇ ਉਸ ਨਾਲ ਜਬਰ-ਜ਼ਨਾਹ ਕੀਤਾ। ਪੁਲਸ ਨੇ 376 IPC, Sec 4 POCSO Act 2012 ਕੇਸ ਦਰਜ ਕਰਕੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।