Punjab Congress candidates for 2019 Lok Sabha Elections

April 21, 2019 - PatialaPolitics

ਕਾਂਗਰਸ ਦੇ ਪੰਜਾਬ ਤੋਂ ਲੋਕ ਸਭਾ ਉਮੀਦਵਾਰ-

 • ਪਟਿਆਲਾ – ਪਰਨੀਤ ਕੌਰ
 • ਗੁਰਦਾਸਪੁਰ – ਸੁਨੀਲ ਕੁਮਾਰ ਜਾਖੜ
 • ਲੁਧਿਆਣਾ – ਰਵਨੀਤ ਸਿੰਘ ਬਿੱਟੂ
 • ਜਲੰਧਰ – ਸੰਤੋਖ ਸਿੰਘ ਚੌਧਰੀ
 • ਹੁਸ਼ਿਆਰਪੁਰ – ਡਾ. ਰਾਜ ਕੁਮਾਰ ਚੱਬੇਵਾਲ
 • ਅੰਮ੍ਰਿਤਸਰ – ਗੁਰਜੀਤ ਔਜਲਾ
 • ਫ਼ਰੀਦਕੋਟ – ਮੁਹੰਮਦ ਸਦੀਕ
 • ਅਨੰਦਪੁਰ ਸਾਹਿਬ – ਮਨੀਸ਼ ਤਿਵਾੜੀ
 • ਖਡੂਰ ਸਾਹਿਬ – ਜਸਬੀਰ ਸਿੰਘ ਗਿੱਲ (ਡਿੰਪਾ)
 • ਫ਼ਤਹਿਗੜ੍ਹ ਸਾਹਿਬ – ਅਮਰ ਸਿੰਘ
 • ਸੰਗਰੂਰ – ਕੇਵਲ ਸਿੰਘ ਢਿੱਲੋਂ
 • ਫ਼ਿਰੋਜ਼ਪੁਰ – ਸ਼ੇਰ ਸਿੰਘ ਘੁਬਾਇਆ
 • ਬਠਿੰਡਾ – ਅਮਰਿੰਦਰ ਸਿੰਘ ਰਾਜਾ ਵੜਿੰਗ