Akali leader Sohan Singh Thandal join BJP

October 24, 2024 - PatialaPolitics

Akali leader Sohan Singh Thandal join BJP

ਅਕਾਲੀ ਦਲ ਨੂੰ ਝਟਕਾ, ਠੰਡਲ ਭਾਜਪਾ ਚ ਸ਼ਾਮਲ,

ਚੱਬੇਵਾਲ ਤੋੰ ਹੋਣਗੇ ਉਮੀਦਵਾਰ

ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ। ਸਾਬਕਾ ਅਕਾਲੀ ਮੰਤਰੀ ਸੋਹਣ ਸਿੰਘ ਠੰਡਲ BJP ‘ਚ ਸ਼ਾਮਿਲ ਹੋ ਗਏ ਹਨ।ਉਨਾਂ ਨੂੰ ਚੱਬੇਵਾਲ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ।