Powercut in Patiala on 22 November 2024
November 21, 2024 - PatialaPolitics
Powercut in Patiala on 22 November 2024
ਬਿਜਲੀ ਬੰਦ ਸਬੰਧੀ ਜਾਣਕਾਰੀ
ਪਟਿਆਲਾ 21-11-2024
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਗਰਿੱਡ ਐਨ ਆਈ ਐਸ ਅਧੀਨ ਪੈਂਦੇ 11 ਕੇ.ਵੀ. ਜੈਨ ਆਇਸ ਫੀਡਰ ਦੀ ਜਰੂਰੀ ਮੁਰੰਮਤ ਲਈ ਪੂਰਬੀ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਲੋਅਰ ਮਾਲ, ਬੁੱਢਾ ਦਲ ਸਕੂਲ ਨਜ਼ਦੀਕੀ ਏਰੀਆ,ਪੀਲੀ ਸੜਕ, ਰਾਘੋਮਾਜਰਾ, ਪ੍ਰੀਤ ਗਲੀ, ਮੋਦੀ ਕਾਲਜ ਚੌਂਕ,ਅਮਰ ਆਸ਼ਰਮ, ਸਾਈ ਮਾਰਕਿਟ,ਅਕਾਲ ਕੰਪਲੈਕਸ, ਟੋਭਾ ਬਾਬਾ ਚੇਤ ਸਿੰਘ,ਬਾਜਾ ਖਾਨਾਂ ਰੋਡ,ਮੋਦੀ ਪਲਾਜ਼ਾ ਕੰਪਲੈਕਸ,ਪੁਰਾਣੀ ਅਨਾਜ ਮੰਡੀ,ਤੂੜੀ ਬਜਾਰ,ਖਾਲਸਾ ਮੁਹੱਲਾਂ,ਜਨ ਕਲਿਆਣ ਗਲੀ ਦੀ ਬਿਜਲੀ ਸਪਲਾਈ ਮਿਤੀ 22-11-2024 ਨੂੰ ਸਵੇਰੇ 10:00 ਵਜੇ ਤੋਂ ਲੈ ਕੇ ਦੁਪਹਿਰ 13:00 ਵਜੇ ਤੱਕ ਬੰਦ ਰਹੇਗੀ।
ਜਾਰੀ ਕਰਤਾ: ਉਪ ਮੰਡਲ ਅਫ਼ਸਰ ਪੂਰਬੀ ਤਕਨੀਕੀ , ਪਟਿਆਲਾ।
ਬਿਜਲੀ ਬੰਦ ਸਬੰਧੀ ਜਾਣਕਾਰੀ
ਪਟਿਆਲਾ 21-11-2024
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਗਰਿੱਡ ਐਨ ਆਈ ਐਸ ਅਧੀਨ ਪੈਂਦੇ 11 ਕੇ.ਵੀ. ਬਹੇੜਾ ਰੋਡ ਫੀਡਰ ਦੀ ਜਰੂਰੀ ਮੁਰੰਮਤ ਲਈ ਪੂਰਬੀ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਸੁਨਾਮੀ ਗੇਟ , ਟੋਬਾ ਬਾਬਾ ਧਿਆਨਾ , ਬਹੇੜਾ ਰੋਡ , ਏਸੀ ਮਾਰਕੀਟ , ਅਦਾਲਤ ਬਾਜ਼ਾਰ , ਸ਼ਾਸਤਰਾਂ ਵਾਲੀ ਗਲੀ , ਅਰਨਾ ਬਰਨਾ ਚੌਂਕ , ਬੁੱਕਸ ਮਾਰਕੀਟ , ਸਾਈਕਲ ਬਾਜ਼ਾਰ , ਘੇਰ ਸੋਡੀਆਂ , ਆਲੂਵਾਲੀਆ ਪਾਰਕ , 60 ਘਰਾਂ ਮਹੱਲਾ , ਤ੍ਰਿਵੈਣੀ ਚੌਂਕ , ਕਟਰਾ ਸਾਹਿਬ , ਜੋੜੀਆਂ ਭੱਠੀਆਂ , ਸ਼ਮਸ਼ੇਰ ਸਿੰਘ ਮਹੱਲਾ , ਮੀਰ ਕੁੰਡਲਾਂ ਸਟਰੀਟ ਦੀ ਬਿਜਲੀ ਸਪਲਾਈ ਮਿਤੀ 22-11-2024 ਨੂੰ ਸਵੇਰੇ 10:00 ਵਜੇ ਤੋਂ ਲੈ ਕੇ ਦੁਪਹਿਰ 13:00 ਵਜੇ ਤੱਕ ਬੰਦ ਰਹੇਗੀ।
ਜਾਰੀ ਕਰਤਾ: ਉਪ ਮੰਡਲ ਅਫ਼ਸਰ ਪੂਰਬੀ ਤਕਨੀਕੀ , ਪਟਿਆਲਾ।