Powercut in Patiala on 30 November 2024
Powercut in Patiala on 30 November 2024
*ਬਿਜਲੀ ਬੰਦ ਸਬੰਧੀ ਜਾਣਕਾਰੀ*
ਪਟਿਆਲਾ 29-11-2024
ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸਬ ਡਵੀਜ਼ਨ (ਟੈੱਕ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਪਟਿਆਲਾ ਗਰਿੱਡ ਵਿਖੇ ਜ਼ਰੂਰੀ ਮੁਰੰਮਤ ਕਰਨ ਲਈ 66 ਕੇ.ਵੀ. ਪਟਿਆਲਾ ਗਰਿੱਡ ਤੋਂ ਚਲਦੇ 11 ਕੇ.ਵੀ. ਓਮੈਕਸ ਫੀਡਰ, 11 ਕੇ.ਵੀ ਗੁਰਬਖਸ਼ ਕਲੋਨੀ-1 ਫੀਡਰ ਅਤੇ 11 ਕੇ.ਵੀ ਗੁਰੂ ਨਾਨਕ ਨਗਰ ਫੀਡਰ ਨਾਲ ਪੱਛਮ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕਿਆਂ ਜਿਵੇਂ ਕਿ ਓਮੈਕਸ ਮਾਲ, ਗੁਰਬਖਸ਼ ਕਲੋਨੀ, ਗੁਰੂ ਨਾਨਕ ਨਗਰ, ਤਫ਼ਜ਼ਲਪੁਰਾ, ਸਨੀ ਏਨਕਲੈਵ ਆਦਿ ਦੀ ਬਿਜਲੀ ਸਪਲਾਈ ਮਿਤੀ 30-11-2024 ਨੂੰ ਸਵੇਰੇ 10:00 ਵਜੇ ਤੋਂ ਲੈ ਕੇ 17:00 ਵਜੇ ਤੱਕ ਬੰਦ ਰਹੇਗੀ I
ਜਾਰੀ ਕਰਤਾ:
ਇੰਜ: ਪ੍ਰੀਤਇੰਦਰ ਸਿੰਘ
ਉਪ ਮੰਡਲ ਅਫ਼ਸਰ ਪੱਛਮ ਸ/ਡ (ਟੈੱਕ) ਪਟਿਆਲਾ।
ਮੋਬਾਈਲ ਨੰਬਰ:- 96461-24414
