Punjab: MC Polls on Dec 21, nominations from Dec 9

December 8, 2024 - PatialaPolitics

Punjab: MC Polls on Dec 21, nominations from Dec 9

ਨਗਰ ਨਿਗਮ ਚੋਣਾਂ ਦੀ ਤਰੀਕ ਹੋਈ ਫਾਈਨਲ ਆਉਣ ਵਾਲੀ 21 ਤਰੀਕ ਨੂੰ ਕਰਵਾਈਆਂ ਜਾਣਗੀਆਂ ਚੋਣਾਂ

 

9 ਤਰੀਕ ਤੋਂ ਲੈ ਕੇ 12 ਤਰੀਕ ਤੱਕ ਪਰ ਇਹ ਜਾਣਗੇ ਨਾਮਜਦਗੀ ਫਾਰਮ

 

14 ਤਰੀਕ ਨੌਮੀਨੇਸ਼ਨ ਵਾਪਸ ਲੈਣ ਦੀ ਹੋਵੇਗੀ ਤਾਰੀਖ

 

ਉਸ ਤੋਂ ਬਾਅਦ ਸਿੰਬਲ ਕੀਤੇ ਜਾਣਗੇ ਇਸ਼ੂ