Patiala vendor arrested for selling Chinese dor, 80 rolls recovered

January 29, 2025 - PatialaPolitics

Patiala vendor arrested for selling Chinese dor, 80 rolls recovered

 

ਪਟਿਆਲਾ ਪੁਲਿਸ ਵਲੋ ਚਾਈਨਾ ਡੋਰ ਵੇਚਣ ਵਾਲੇ ਨੂੰ ਕੀਤਾ ਗਿਰਫ਼ਤਾਰ। ਪੁਲਿਸ ਵਲੋ ਦਰਜ਼ FIR ਮੁਤਾਬਕ ਸ:ਥ ਚਰਨ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸੁੱਕੀ ਤੇ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਅਨੰਦ ਨਗਰ-ਬੀ ਪਟਿ. ਮੌਜੂਦ ਸੀ, ਜੋ ਇਤਲਾਹ ਮਿਲੀ ਕਿ ਸੋਨੂੰ ਨਮਕ ਵਿਅਕਤੀ ਵਿਕਾਸ ਨਗਰ ਪਟਿ. ਵਿਖੇ ਆਪਣੀ ਸੋਨੂੰ ਕਾਇਟ ਦੁਕਾਨ ਵਿੱਚ ਚਾਇਨਾ ਡੋਰ ਰੱਖ ਕੇ ਵੇਚ ਰਿਹਾ ਹੈ, ਜਿਸ ਨਾਲ ਕਿਸੇ ਵੀ ਵਿਅਕਤੀ ਦੀ ਜਾਨ ਜਾ ਸਕਦੀ ਹੈ ਅਤੇ ਆਮ ਲੋਕਾ ਦੀ ਜਾਨ ਨੂੰ ਖਤਰਾ ਹੈ ਤੇ ਸੋਨੂੰ ਖਿਲਾਫ ਪਹਿਲਾ ਵੀ ਚਾਇਨਾ ਡੋਰ ਰੱਖਣ ਸਬੰਧੀ ਮੁਕੱਦਮਾ ਦਰਜ ਹੈ, ਉਸਨੂੰ ਗ੍ਰਿਫਤਾਰ ਕਰਕੇ 80 ਚਰਖੜੀਆ ਚਾਇਨਾ ਡੋਰ ਦੀਆ ਬ੍ਰਾਮਦ ਹੋਈਆ। ਪਟਿਆਲਾ ਪੁਲਿਸ ਨੇ ਸੋਨੂੰ ਸਿੰਗਲਾ ਖਿਲਾਫ ਧਾਰਾ FIR 109,223 BNS ਲੱਗਾ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ