Powercut in Patiala On 9 February 2025

February 7, 2025 - PatialaPolitics

Powercut in Patiala On 9 February 2025

 

ਮਿਤੀ: 07.02.2025 : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ, ਉਪ ਮੰਡਲ ਉੱਤਰ ਤਕਨੀਕੀ,ਪ.ਸ.ਪ.ਕ.ਲ.,ਪਟਿਆਲਾ

 

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ, ਉਪ ਮੰਡਲ ਉੱਤਰ ਤਕਨੀਕੀ,ਪਟਿਆਲਾ ਅਧੀਨ ਸਮੂਹ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66ਕੇ.ਵੀ. ਗ੍ਰਿਡ ਸਬ-ਸਟੇਸ਼ਨ ਫੋਕਲ ਪੁਆਇੰਟ ਵਿਖੇ 11 ਕੇ.ਵੀ. ਫੀਡਰ ਫੋਕਲ ਪੁਆਇੰਟ-2 ਦੀ ਕੇਬਲ ਬਦਲੀ ਦੇ ਕੰਮ ਲਈ ਸਬ-ਸਟੇਸ਼ਨ ਤੋਂ ਚਲਦੇ ਵੱਖ-ਵੱਖ 11 ਕੇ.ਵੀ. ਫੀਡਰਾਂ (ਘਰੇਲੂ, ਵਪਾਰਕ ਅਤੇ ੳਦਯੋਿਗਕ) ਦੀ ਸਪਲਾਈ ਮਿਤੀ 09.02.2025 ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ। ਦਰਸ਼ਨ ਸਿੰਘ ਨਗਰ, ਏਕਤਾ ਨਗਰ, ਅਮਨ ਨਗਰ, ਗੁਰਮੁੱਖ ਕਲੌਨੀ, ਦੀਪ ਨਗਰ,ਘੁੰਮਨ ਨਗਰ, ਸ਼ਹੀਦ ਭਗਤ ਸਿੰਘ ਕਲੌਨੀ, ਅਜਾਦ ਨਗਰ, ਹਰਿੰਦਰ ਨਗਰ, ਅਨਾਜ ਮੰਡੀ, ਰਤਨ ਨਗਰ, ਫੈਕਟਰੀ ਏਰੀਆ,ਉਪਕਾਰ ਨਗਰ, ਗੁਰੂ ਨਾਨਕ ਨਗਰ, ਬਨ੍ਹਾ ਰੋਡ, ਬਿੰਦਰਾ ਕਲੌਨੀ, ਯਾਦਵਿੰਦਰਾ ਕਲੌਨੀ, ਨਿਯੂ ਮਿਹਰ ਸਿੰਘ ਕਲੌਨੀ, ਨਰਿੰਦਰਾ ਇਨਕਲੇਵ, ਇੰਡ. ਏਸਟੇਟ, ਸਰਹਿੰਦ ਰੋਡ,ਝਿੱਲ, ਅਮਨ ਬਾਗ, ਤ੍ਰਿਪੜੀ ਆਦਿ ਦੀ ਬਿਜਲੀ ਸਪਲਾਈ ਬੰਦ/ਪ੍ਰਭਾਵਿਤ ਰਹੇਗੀ। ਫੋਕਲ ਪੁਆਇੰਟ ਏਰੀਆ ਅਤੇ ਜੀ.ਐਸ.ਏ. ਫੀਡਰ ਦੀ ਸਮਲਾਈ ਬੰਦ ਰਹੇਗੀ।

ਜਾਰੀ ਕਰਤਾ: ਸਹਾਇਕ ਇੰਜੀਨੀਅਰ,

ਉਪ ਮੰਡਲ ਉੱਤਰ ਤਕਨੀਕੀ,

ਪ.ਸ.ਪ.ਕ.ਲ.,ਪਟਿਆਲਾ

ਫੋਨ ਨੰ: 96461 10048

 

ਬਿਜਲੀ ਬੰਦ ਸੰਬੰਧੀ ਜਾਣਕਾਰੀ

ਮਿਤੀ 08-02-2025

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਹਾਇਕ ਇੰਜੀਨੀਅਰ ਤਕਨੀਕੀ ਉਪ ਮੰਡਲ ਪੂਰਬ ਪਟਿਆਲਾ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 09-02-25 ਨੂੰ 66 ਕੇਵੀ ਰਾਜਿੰਦਰਾ ਹਸਪਤਾਲ ਗਰਿੱਡ ਦੀ ਜ਼ਰੂਰੀ ਮੈਨਟੀਨੇਸ ਲਈ ਇਸ ਗ੍ਰਿਡ ਤੋਂ ਚੱਲਦੇ ਫੀਡਰ 11 ਕੇ.ਵੀ.ਨਿਓ ਲਾਲ ਬਾਗ, 11 ਕੇ.ਵੀ ਜਗਦੀਸ਼ ਆਸ਼ਰਮ ਅਤੇ 11 ਕੇ.ਵੀ ਡੇਟਲ ਕਾਲਜ ਫੀਡਰ ਦੀ ਬਿਜਲੀ ਸਪਲਾਈ ਸਵੇਰੇ 10: 00 ਤੋਂ ਸ਼ਾਮ 05:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ।

ਪ੍ਰਭਾਵਿਤ ਖੇਤਰ – ਜਗਦੀਸ਼ ਆਸ਼ਰਮ, ਛੋਟੀ ਬਜਾਰੀ, ਪੀ ਟਾਈਪ ਕੁਆਰਟਰ, ਡੈਂਟਲ ਕਾਲਜ , ਮੈਡੀਕਲ ਕਾਲਜ, ਡਾਕਟਰ ਹੋਸਟਲ, ਨਿਊ ਲਾਲ ਬਾਗ, ਧਾਲੀਵਾਲ ਕਲੋਨੀ, ਪਟਿਆਲਾ ਹਾਰਟ ਹਸਪਤਾਲ, ਥਿੰਦ ਹਸਪਤਾਲ, ਆਦਿ।

 

ਜਾਰੀ ਕਰਤਾ:

ਸਹਾਇਕ ਇੰਜੀਨੀਅਰ

ਤਕਨੀਕੀ ਉਪ ਮੰਡਲ ਪੂਰਬ ਪਟਿਆਲਾ

9646124408