Sandeep Malhotra elected as Patiala MC of the year 2019 in online voting
January 22, 2020 - PatialaPolitics
Patiala Youth #Congress ਦੇ ਸਾਬਕਾ ਪ੍ਰਧਾਨ #SandeepMalhotra ਬਣੇ Patiala MC of the year 2019,#PatialaPolitics ਵਲੋਂ ਕਰਵਾਏ Online ਵੋਟਾਂ ਚ ਮਲਹੋਤਰਾ ਨੂੰ ਪਈਆਂ 1400+ ਵੋਟਾਂ,2018 ਚ ਸ਼ਹਿਰ ਵਾਸੀਆਂ ਨੇ ਅਕਾਲੀ MC ਨੂੰ ਪਾਇਆਂ ਸੀ ਸੱਭ ਤੋਂ ਵੱਧ ਵੋਟਾਂ