Patiala to witness powercut during India Pakistan match
February 22, 2025 - PatialaPolitics
Patiala to witness powercut during India Pakistan match
*ਬਿਜਲੀ ਬੰਦ ਸਬੰਧੀ ਜਾਣਕਾਰੀ*
ਪਟਿਆਲਾ 22-02-2025
ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸਬ ਡਵੀਜ਼ਨ (ਟੈੱਕ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਰਜਿੰਦਰਾ ਗਰਿੱਡ ਅਤੇ 66 ਕੇ.ਵੀ. N.I.S ਗਰਿੱਡ ਤੋਂ ਚਲਦੇ 11 ਕੇ.ਵੀ. ਨਾਭਾ ਗੇਟ ਅਤੇ 11 ਕੇ.ਵੀ. ਪੋਲੋ ਗਰਾਓਡ ਫੀਡਰਾਂ ਉੱਤੇ ਜ਼ਰੂਰੀ ਕੰਮ ਕਰਨ ਲਈ ਪੱਛਮ ਤਕਨੀਕੀ ਉੱਪ ਮੰਡਲ ਅਧੀਨ ਪੈਂਦੇ ਇਲਾਕਿਆਂ ਜਿਵੇਂ ਕਿ:- ਫੂਲ ਸਿਨੇਮਾ,ਗੋਪਾਲ ਸਵਿਟਸ,ਨਾਭਾ ਗੈਟ,ਖਾਲਸਾ ਮੁਹੱਲਾ, ਏ.ਪੀ. ਹਸਪਤਾਲ,ਅੰਬੈ ਅਪਾਰਟਮੈਟਸ,ਲੋਅਰ ਮਾਲ,ਛੋਟੀ ਬਾਰਾਦਰੀ,ਆਦਿ ਦੀ ਬਿਜਲੀ ਸਪਲਾਈ ਮਿਤੀ 23-02-2025 ਨੂੰ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮ 05:00 ਵਜੇ ਤੱਕ ਬੰਦ ਰਹੇਗੀ ਜੀ ।