Get ready for Rain Patiala
February 26, 2025 - PatialaPolitics
Get ready for Rain Patiala
#ਭਾਰੀ_ਮੀਂਹ_ਅਲਰਟ #ਗੜੇਮਾਰੀ #ਝੜੀ 🌧️☔⛈️⚡
🟠 27-28 ਫਰਬਰੀ ➡️
ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਾਜਿਲਕਾ, ਮੁਕਤਸਰ, ਬਠਿੰਡਾ, ਮੋਗਾ, ਜਲੰਧਰ, ਲੁਧਿਆਣਾ, ਰਾਏਕੋਟ, ਬਰਨਾਲਾ, ਸੰਗਰੂਰ, ਮਾਲੇਰਕੋਟਲਾ, ਨਵਾਂਸ਼ਹਿਰ, ਚੰਡੀਗੜ੍ਹ, ਮੋਹਾਲੀ, ਰੂਪਨਗਰ, ਹੁਸ਼ਿਆਰਪੁਰ,
(ਪਠਾਨਕੋਟ-ਭਾਰੀ ਤੋਂ ਬਹੁਤ ਭਾਰੀ 125-150mm)।
🟢 ਰਹਿੰਦੇ ਜਿਲ੍ਹਿਆਂ ਚ ਗਰਜ-ਚਮਕ ਨਾਲ਼ ਦਰਮਿਆਨੀ ਬਰਸਾਤ ਹੋਵੇਗੀ। ਬਰਸਾਤ ਤੋਂ ਬਾਅਦ ਸਵੇਰ ਵੇਲੇ ਧੁੰਦ ਤੇ ਧੁੰਦ ਦੇ ਬੱਦਲ ਦੇਖੇ ਜਾਣਗੇ।
🟢 3 ਮਾਰਚ ਨੂੰ ਫੇਰ ਤੇਜ ਹਵਾਵਾਂ ਨਾਲ ਮਾਝਾ-ਦੁਆਬਾ ਡਿਵੀਜ਼ਨ ਚ ਹਲਕੀ-ਦਰਮਿਆਨੀ ਬਰਸਾਤ ਦੀ ਉਮੀਦ ਹੈ।
-ਜਾਰੀ ਕੀਤਾ: 3:40pm
26 ਫਰਬਰੀ, 2025
#ਪੰਜਾਬ_ਦਾ_ਮੌਸਮ
#PANJAB
#HARYANA
#NEWDELHI
#RAIN
#HAILSTORM