Powercut In Patiala on 5 March 2025
March 4, 2025 - PatialaPolitics
Powercut In Patiala on 5 March 2025
ਬਿਜਲੀ ਬੰਦ ਸੰਬੰਧੀ ਜਾਣਕਾਰੀ-
ਪਟਿਆਲਾ 04-03-2025
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਪੂਰਬ ਤਕਨੀਕੀ ਸਬ ਡਵੀਜਨ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ ਸਨੌਰੀ ਅੱਡਾ ਗਰਿੱਡ ਤੋਂ ਚਲਦੇ 11ਕੇ.ਵੀ ਕਿਲਾਂ ਚੌਂਕ ਫੀਡਰ ਅਤੇ 66 ਕੇ.ਵੀ. ਪਟਿਆਲਾ ਗਰਿੱਡ ਤੋਂ ਚਲਦੇ ਸਿਟੀ ਫੀਡਰ, ਪੂਰਬ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਜੱਟਾ ਵਾਲਾ ਚੋਂਤਰਾ ਸ਼ੀਤਲਾ ਮਾਤਾ ਮੰਦਰ, ਮੌਰਾਵਾਲੀ ਗਲੀ, ਸੁਈਗਰਾਂ ਮੁੱਹਲਾ, ਖਗਦੀਆਂ ਵਾਲੀ ਗਲੀ, ਛੱਤਾ ਨਾਨੂ ਮੱਲ,ਗੁਰੂ ਨਾਨਕ ਗਲੀ, ਕ੍ਰਿਸ਼ਨਾਂ ਗਲੀ, ਸਨੌਰੀ ਗੇਟ, ਗੁੜ ਮੰਡੀ, ਢੱਕ ਬਜਾਰ, ਕਿਲਾਂ ਚੌਂਕ ਸਾਰਾ, ਚੂੜੀਆਂ ਵਾਲਾ ਬਜਾਰ, ਸਦਰ ਬਜਾਰ, ਪੁਰਾਣੀ ਸਬਜੀ ਮੰਡੀ, ਮੀਨੀ ਮਾਰਕਿਟ A ਟੈਂਕ, ਡੂੰਮਾ ਵਾਲੀ ਗਲੀ, ਖੱਦਰ ਭੰਡਾਰ ਚੌਂਕ ਸਾਰਾ, ਭਿੰਡੀਆਂ ਵਾਲੀ ਤੇ ਦੇਸ ਰਾਜ ਗਲੀ, ਜੰਡ ਗਲੀ, ਸਰਹਿੰਦੀ ਬਜਾਰ, ਅਚਾਰ ਬਜਾਰ, ਜੱਟਾ ਵਾਲਾ ਚੌਂਤਰਾਂ ਰੂਪ ਚੰਦ ਮੁੱਹਲਾ, ਦਰਸ਼ਨੀ ਗੇਟ ਤੋਂ ਲੈ ਕੇ ਸੀਤਲਾ ਮਾਤਾ ਮੰਦਰ ਤੱਕ ਸਾਰਾ ਰੋਡ ਅਦਿ ਦੀ ਬਿਜਲੀ ਸਪਲਾਈ ਮਿਤੀ 05-03-2025 ਨੂੰ ਸਵੇਰੇ 9.30 ਵਜੇ ਤੋਂ ਸ਼ਾਮ 05.00 ਵਜੇ ਤੱਕ ਜ਼ਰੂਰੀ ਮੇਂਟੀਨੇਂਸ ਕਰਨ ਲਈ ਬੰਦ ਰਹੇਗੀ ਜੀ।
ਜਾਰੀ ਕਰਤਾ- ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾ।
ਮੋਬਾਇਲ ਨੰ- 9646124408