Group Captain Gurpreet Cheema passes away in Patiala NCC plane crash

February 24, 2020 - PatialaPolitics

ਪਟਿਆਲਾ ਵਿਖੇ NCC 3rd ਏਅਰ ਸੁਕੈਂਡਰਨ ਬਟਾਲੀਅਨ ਦਾ ਕੈਡਿਟਾਂ ਨੂੰ ਸਿਖਲਾਈ ਦੇਣ ਵਾਲਾ ਮਾਈਕਰੋ ਲਾਈਟ ਹਵਾਈ ਜਹਾਜ ਹਾਦਸਾ ਗ੍ਰਸਤ। ਹਾਦਸੇ ‘ਚ ਇਸ ਜਹਾਜ਼ ਦੇ ਪਾਇਲਟ ਗਰੁਪ ਕਮਾਂਡਰ ਸ੍ਰੀ ਜੀ.ਐਸ. ਚੀਮਾ ਦੀ ਮੌਤ, ਦੋ ਕੈਡਿਟ ਫੱਟੜ, ਮਿਲਟਰੀ ਹਸਪਤਾਲ ਦਾਖਲ

ਮਾਈਕ੍ਰੋ ਲਾਈਟ ਏਅਰਕ੍ਰਾਫਟ ਦੇ ਕਰੈਸ਼ ਹੋਣ ਨਾਲ ਵਿੰਗ ਕਮਾਂਡਰ ਜੀ.ਐਸ. ਚੀਮਾ ਜੀ ਦੀ ਹੋਈ ਮੌਤ ‘ਤੇ ਗਹਿਰਾ ਦੁੱਖ ਹੈ