Powercut In Patiala on 6 March 2025
March 5, 2025 - PatialaPolitics
Powercut In Patiala on 6 March 2025
ਬਿਜਲੀ ਬੰਦ ਸੰਬੰਧੀ ਜਾਣਕਾਰੀ-
ਪਟਿਆਲਾ 05.03.25
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਉਪ ਮੰਡਲ ਅਫਸਰ ਪੂਰਬ ਤਕਨੀਕੀ ਪਟਿਆਲਾ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11ਕੇ.ਵੀ ਅਫਸਰ ਕਲੋਨੀ ਫੀਡਰ ਦੀ ਜਰੂਰੀ ਮੁਰੰਮਤ ਲਈ ਇਸ ਫੀਡਰ ਦੀ ਬਿਜਲੀ ਸਪਲਾਈ ਮਿਤੀ 06.03.25 ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 15:00 ਵਜੇ ਤੱਕ ਬੰਦ ਰਹੇਗੀ।
ਪ੍ਰਭਾਵਿਤ ਖੇਤਰ – ਦਾਰੂ ਕੁਟੀਆ,ਹੇਮ ਬਾਗ,ਤੇਗ ਕਲੋਨੀ,ਅਕਾਲ ਹਸਪਤਾਲ, ਅਫਸਰ ਕਲੋਨੀ, ਗੁੱਡ ਅਰਥ ਕਲੋਨੀ, ਮਾਲਵਾ ਇੰਨਕਲੇਵ, ਮਾਲਵਾ ਕਲੋਨੀ,ਅਮਰ ਦਰਸ਼ਨ ਕਲੋਨੀ, ਸਰੂਪ ਟਾਵਰ , ਗੁਰੂ ਨਾਨਕ ਫਾਊਂਡੇਸ਼ਨ ਸਕੂਲ ਆਦਿ।
ਜਾਰੀ ਕਰਤਾ- ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾ।
ਮੋਬਾਇਲ ਨੰ- 9646124408
ਬਿਜਲੀ ਬੰਦ ਸੰਬੰਧੀ ਜਾਣਕਾਰੀ-
ਪਟਿਆਲਾ 05.03.2025
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਉਪ ਮੰਡਲ ਅਫਸਰ ਪੂਰਬ ਤਕਨੀਕੀ ਪਟਿਆਲਾ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ NIS ਗਰਿੱਡ ਉਪਰ ਜਰੂਰੀ ਮੁਰੰਮਤ ਹੋਣ ਕਾਰਨ ਇਸ ਗ੍ਰਿਡ ਤੋਂ ਚਲਦੇ 11ਕੇ.ਵੀ ਜੀਵਨ ਕੰਪਲੈਕਸ ਫੀਡਰ ਦੀ ਬਿਜਲੀ ਸਪਲਾਈ ਮਿਤੀ 06.03.2025 ਨੂੰ ਸਵੇਰੇ 10.00 ਵਜੇ ਦੁਪਹਿਰ ਤੋਂ 15:00 ਦੁਪਹਿਰ ਤੱਕ ਬੰਦ ਰਹੇਗੀ। ਪ੍ਰਭਾਵਿਤ ਖੇਤਰ – ਪਿੰਡ ਖੇੜੀ ਗੁਜ਼ਰਾ, ਅਫਸਰ ਐਨਕਲੇਵ ਫੇਸ 1 ਤੇ 2 , ਸੰਤ ਐਨਕਲੇਵ , ਮਹਿੰਦਰਾ ਕੰਪਲੈਕਸ, ਏਅਰ ਐਵੇਨਿਊ, ਸਾਈ ਵਿਹਾਰ, ਜੀਵਨ ਕੰਪਲੈਕਸ, ਖੋਖਰ ਕੰਪਲੈਕਸ, ਨਿਊ ਅਫਸਰ ਕਲੋਨੀ।
ਜਾਰੀ ਕਰਤਾ- ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾ।
ਮੋਬਾਇਲ ਨੰ- 9646124408
*ਬਿਜਲੀ ਬੰਦ ਸਬੰਧੀ ਜਾਣਕਾਰੀ*
ਪਟਿਆਲਾ 05-03-2025
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਥਾਪਰ ਗਰਿੱਡ ਦੀ ਜਰੂਰੀ ਮੁਰੰਮਤ ਲਈ ਗਰਿੱਡ ਬੰਦ ਰਹੇਗਾ ਅਤੇ 11 ਕੇ.ਵੀ. ਅਬਲੋਵਾਲ ਫੀਡਰ ਤੋ ਚਲਦੇ ਏਰੀਆ ਜਿਵੇਂ ਕਿ ਗੁਰਦੀਪ ਕਲੋਨੀ,ਬਾਬੂ ਸਿੰਘ ਕਲੋਨੀ ,ਡਾਕਟਰ ਸੰਦੀਪ ਵਾਲੀ ਗਲੀ ਸਾਰਾ ਏਰੀਆ ਜਿਵੇਂ ਕਿ ਅਬਲੋਵਾਲ ਦੀ ਆਖਰੀ ਪੁਲੀ ਤੱਕ ਅਤੇ ਆਦਿ ਦੀ ਜਰੂਰੀ ਮੁਰੰਮਤ ਲਈ ਬਿਜਲੀ ਸਪਲਾਈ ਮਿਤੀ 06-03-2025 ਨੂੰ ਸਵੇਰੇ 10.00 ਵਜੇ ਤੋਂ ਲੈ ਕੇ 04:00 ਵਜੇ ਤੱਕ ਬੰਦ ਰਹੇਗੀ।
ਜਾਰੀ ਕਰਤਾ:ਉਪ ਮੰਡਲ ਅਫ਼ਸਰ ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ।