Patiala to witness powercut from 7am to 3pm on Sunday
March 8, 2025 - PatialaPolitics
Patiala to witness powercut from 7am to 3pm on Sunday
*ਬਿਜਲੀ ਬੰਦ ਸੰਬੰਧੀ ਜਾਣਕਾਰੀ*
ਪਟਿਆਲਾ 08-03-2025
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ.ਸ਼ਕਤੀ ਵਿਹਾਰ ਗਰਿੱਡ ਦੀ ਜਰੂਰੀ ਮੁਰੰਮਤ ਹੋਣ ਕਰਕੇ ਗਰਿੱਡ ਬੰਦ ਹੋਣ ਕਾਰਣ 66 ਕੇ.ਵੀ.ਸ਼ਕਤੀ ਵਿਹਾਰ ਗਰਿੱਡ ਤੋ ਚਲਦੇ 11 ਕੇ.ਵੀ. ਮਾਡਲ ਟਾਊਨ ਫੀਡਰ ਤੋ ਚਲਦੇ ਸਾਰੇ ਏਰੀਆ ਦੀ ਸਪਲਾਈ ਜਰੂਰੀ ਮੁਰੰਮਤ ਲਈ 09-03-2025 ਨੂੰ ਸਮਾਂ 07:00 ਵਜੇ ਸਵੇਰੇ ਤੋਂ ਲੈ ਕੇ ਸ਼ਾਮ 03:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |
*ਜਾਰੀ ਕਰਤਾ:- ਉਪ ਮੰਡਲ ਅਫ਼ਸਰ, ਸਿਵਲ ਲਾਈਨ ਸ/ਡ ਤਕਨੀਕੀ ਪਟਿਆਲਾ।*
ਬਿਜਲੀ ਬੰਦ ਸੰਬੰਧੀ ਜਾਣਕਾਰੀ
ਪਟਿਆਲਾ 08-03-2025
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਗਰਿੱਡ ਸ਼ਕਤੀ ਵਿਹਾਰ ਦੀ ਜ਼ਰੂਰੀ ਮੁਰੰਮਤ ਲਈ ਗਰਿੱਡ ਤੋਂ ਚੱਲਦੇ 11 ਕੇ.ਵੀ. ਬਚਿਤੱਰ ਨਗਰ, 11 ਕੇ.ਵੀ. ਸੰਤ ਨਗਰ ਅਤੇ 11 ਕੇ.ਵੀ. ਰਾਜਾ ਇੰਕਲੇਵ ਫੀਡਰ ਸਿਵਲ ਲਾਈਨ ਉਪ ਮੰਡਲ ਅਧੀਨ ਇਲਾਕੇ ਜਿਵੇਂ ਕਿ ਸਿਟੀ ਸੈਂਟਰ ਮਾਰਕੀਟ, ਸਿਟੀ ਸੈਂਟਰ ਅਪਾਰਟਮੈਂਟ, ਓ2 ਫਿੱਟਨੈੱਸ ਕਲੱਬ ਨੇੜੇ ਮਾਰਕੀਟ, ਚੰਡੀਗੜ੍ਹ ਕਰਿਆਨਾ ਸਟੋਰ ਨੇੜੇ ਏਰੀਆ, ਭੁਪਿੰਦਰਾ ਰੋਡ ਮਾਰਕੀਟ ਨੇੜੇ 22 ਨੰ. ਪੁੱਲ, ਹੀਰਾ ਨਗਰ, ਗਿੱਲ ਇੰਕਲੇਵ, ਡਾ. ਸਦਾਨਾ ਕਲੀਨਿਕ, ਸਿੰਗਲਾ ਹਸਪਤਾਲ਼, ਗਰਗ ਹਸਪਤਾਲ਼, ਵੜੈਚ ਕਲੋਨੀ, ਦਸ਼ਮੇਸ਼ ਸਕੂਲ, ਜੱਗੀ ਸਵੀਟ, ਸਾਹਨੀ ਸਵੀਟ, ਕੈਪਸਨ, ਹੋਟਲ ਗ੍ਰੈਂਡ ਨੇੜੇ ਮਾਰਕੀਟ, ਯੁਗਲ ਸਨਜ਼ ਨੇੜੇ ਮਾਰਕੀਟ, ਪ੍ਰੀਤ ਹਸਪਤਾਲ, ਚਾਰਮਜ਼ ਕਲੈਕਸ਼ਨ, ਸਾਗਰ ਰਤਨਾ, ਐਕਸਾਈਜ਼ ਦਫ਼ਤਰ, ਰਘਬੀਰ ਨਗਰ, ਰੇਲਵੇ ਲਾਈਨ ਨੇੜੇ ਬਚਿਤੱਰ ਨਗਰ, ਰਣਬੀਰ ਮਾਰਗ ਅਤੇ ਮਾਡਲ ਟਾਊਨ ਦਾ ਕੁੱਝ ਏਰੀਆ, ਰਾਜ ਕਮਲ ਸੱਕੁਏਅਰ ਮਾਰਕੀਟ, ਲੈਂਡ ਆਫ ਗਰਿੱਲ ਰੈਸਟੋਰੈਂਟ, ਭੁਪਿੰਦਰਾ ਰੋਡ ਮਾਰਕੀਟ ਨੇੜੇ 22 ਨੰਬਰ ਪੁੱਲ, ਏਕਤਾ ਵਿਹਾਰ, ਰੇਲਵੇ ਲਾਈਨ ਨੇੜੇ ਬਚਿਤੱਰ ਨਗਰ ਦਾ ਕੁਝ ਏਰੀਆ, ਡੀਲਾਈਟ ਕਲੋਨੀ, ਮਾਨਸਾਹੀਆ ਕਲੋਨੀ, ਸੰਤ ਨਗਰ, ਸੇਵਕ ਕਲੋਨੀ, ਲਹਿਲ ਕਲੋਨੀ, ਰਾਜਾ ਅਵੇਨਿਊ, ਅਮਨ ਕਲੋਨੀ, ਟੰਡਨ ਕਲੋਨੀ, ਸੰਤ ਪਕੌੜੇ ਵਾਲਾ ਨੇੜੇ ਮਾਰਕੀਟ ਆਦਿ ਦੀ ਬਿਜਲੀ ਸਪਲਾਈ 09-03-24 ਨੂੰ ਸਮਾਂ 07:00 ਵਜੇ ਸਵੇਰੇ ਤੋਂ ਲੈ ਕੇ ਦੁਪਹਿਰ 03:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |
ਨੋਟ:- ਉਪਰੋਕਤ ਦੱਸੇ ਏਰੀਆ ਦੀ ਬਿਜਲੀ ਸਪਲਾਈ ਕੰਮ ਦੀ ਮੰਗ ਅਨੁਸਾਰ ਬੰਦ ਕੀਤੀ ਜਾਵੇਗੀ ਜੀ।
ਜਾਰੀ ਕਰਤਾ: ਉਪ ਮੰਡਲ ਅਫ਼ਸਰ
ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ
*ਬਿਜਲੀ ਬੰਦ ਸੰਬੰਧੀ ਜਾਣਕਾਰੀ*
ਪਟਿਆਲਾ 08-03-2025
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ.ਸ਼ਕਤੀ ਵਿਹਾਰ ਗਰਿੱਡ ਦੀ ਜਰੂਰੀ ਮੁਰੰਮਤ ਹੋਣ ਕਰਕੇ ਗਰਿੱਡ ਬੰਦ ਹੋਣ ਕਾਰਣ 66 ਕੇ.ਵੀ.ਸ਼ਕਤੀ ਵਿਹਾਰ ਗਰਿੱਡ ਤੋ ਚਲਦੇ *11 ਕੇ.ਵੀ. ਪ੍ਰਤਾਪ ਨਗਰ ਫੀਡਰ* ਤੋ ਚਲਦੇ ਏਰੀਆ ਪ੍ਰਤਾਪ ਨਗਰ,ਧਾਮੂ ਮਾਜਰਾ, ਏਕਤਾ ਐਵਿਨਿਊ, ਨਵਰਤਨ ਕੁੰਜ ਅਤੇ ਨਾਲ ਲੱਗਦਾ ਏਰੀਆ ,*11 ਕੇ.ਵੀ. ਬਡੂੰਗਰ ਫੀਡਰ* ਤੋ ਚਲਦੇ ਏਰੀਆ ਨਿਊ ਬਸਤੀ ਬਡੂੰਗਰ, ਜੋਗਿੰਦਰ ਨਗਰ, ਜੈ ਜਵਾਨ ਕਲੋਨੀ, ਖਾਲਸਾ ਕਾਲਜ ਕਲੋਨੀ ਅਤੇ ਨਾਲ ਲੱਗਦਾ ਏਰੀਆ, *11 ਕੇ.ਵੀ. ਭਾਰਤ ਨਗਰ ਫੀਡਰ* ਤੋ ਚਲਦੇ ਏਰੀਆ ਮਜੀਠੀਆ ਇਨਕਲੇਵ ,ਗੁਰਦਰਸ਼ਨ ਨਗਰ, ਮਜੀਠੀਆ ਐਕਟੈਂਸ਼ਨ, ਭਾਰਤ ਨਗਰ, ਬਲੋਸਮ ਇਨਕਲੇਵ,ਭਾਨ ਕਲੋਨੀ, ਸੈਂਚਰੀ ਇਨਕਲੇਵ ਅਤੇ ਨਾਲ ਲੱਗਦਾ ਸਾਰੇ ਏਰੀਆ ਦੀ ਬਿਜਲੀ ਸਪਲਾਈ ਜਰੂਰੀ ਮੁਰੰਮਤ ਲਈ 09-03-2025 ਨੂੰ ਸਮਾਂ 07:00 ਵਜੇ ਸਵੇਰੇ ਤੋਂ ਲੈ ਕੇ ਸ਼ਾਮ 03:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |
*ਜਾਰੀ ਕਰਤਾ:- ਉਪ ਮੰਡਲ ਅਫ਼ਸਰ, ਸਿਵਲ ਲਾਈਨ ਸ/ਡ ਤਕਨੀਕੀ ਪਟਿਆਲਾ।*