No extension in Punjab Coronavirus Lockdown
No decision on extension of curfew/lockdown in Punjab beyond April 14 so far
ਪੰਜਾਬ ਸਰਕਾਰ ਨੇ ਕਰਫਿਊ ਵਿਚ ਵਾਧੇ ਵਾਲਾ ਪੱਤਰ ਵਾਪਿਸ ਲਿਆ
ਪੰਜਾਬ ਸਰਕਾਰ ਨੇ ਕਰਫਿਊ ਵਿਚ ਵਾਧੇ ਵਾਲਾ ਪੱਤਰ ਵਾਪਿਸ ਲਿਆ ਇਹ ਪੱਤਰ ਅੱਜ ਹੀ ਜਾਰੀ ਕੀਤਾ ਗਿਆ ਸੀ ਜਿਸ ਨੂੰ ਤੁਰੰਤ ਵਾਪਿਸ਼ ਲੈ ਲਿਆ ਗਿਆ ਹੈ ਮੀਡੀਆ ਵਿਚ ਕੁਰਫ਼ੀਊ ਵਿਚ ਵਾਧੇ ਦੀਆਂ ਖ਼ਬਰ ਆਉਣ ਤੋਂ ਬਾਅਦ ਇਹ ਪੱਤਰ ਵਾਪਿਸ਼ ਲਿਆ ਗਿਆ ਹੈ


