Powercut in Patiala on 5 April 2025

April 5, 2025 - PatialaPolitics

Powercut in Patiala on 5 April 2025

ਮਿਤੀ: 04.04.25

ਪੰਜਾਬ ਰਾਜ ਪਾਵਰ ਕਾਪਰੋਪੇਸ਼ਨ ਲਿਮ, ਉਪ ਮੰਡਲ ਉਤਰ ਤਕਨੀਕੀ, ਪਟਿਆਲਾ ਵੱਲੋਂ ਆਮ ਜਨਤਾ ਅਤੇ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11 ਕੇ.ਵੀ. ਵਿਕਾਸ ਨਗਰ ਫੀਡਰ ਦੀ ਜਰੂਰੀ ਮੇਨਟੈਂਸ ਦੇ ਚਲਦਿਆ ਇਸ ਫੀਡਰ ਅਧੀਨ ਚਲਦੇ ਏਰੀਏ (ਅਨੰਦ ਨਗਰ ਬੀ ਗਲੀ ਨੰ: 10 ਤੋਂ ਗਲੀ ਨੰ: 32 ਆਦਿ) ਦੀ ਬਿਜਲੀ ਸਪਲਾਈ ਮਿਤੀ 05.04.25 ਦਿਨ ਸ਼ਨੀਵਾਰ ਨੂੰ ਸਵੇਰੇ 10.30 ਵਜੇ ਤੋਂ 3 ਵਜੇ ਤੱਕ ਬੰਦ ਰਹੇਗੀ।

ਸਹਾਇਕ ਇੰਜੀਨੀਅਰ,

ਉਪ ਮੰਡਲ ਉਤਰ ਤਕਨੀਕੀ,

ਪ.ਸ.ਪ.ਕ.ਲ. ਪਟਿਆਲਾ

ਫੋਨ ਨੰ: 9646110048

ਏਰੀਆ ਇੰਚ. ਮਨੀਸ਼ ਕੁਮਾਰ

ਫੋਨ ਨੰ: 9646171587

*ਬਿਜਲੀ ਬੰਦ ਸਬੰਧੀ ਜਾਣਕਾਰੀ*

ਪਟਿਆਲਾ 04-04-2025

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 220 ਕੇ.ਵੀ. ਅਬਲੋਵਾਲ ਗਰਿੱਡ ਅਧੀਨ ਪੈਂਦੇ 11 ਕੇ.ਵੀ ਜੇਲ ਰੋਡ ਫੀਡਰ ਦੀ ਜਰੂਰੀ ਮੁਰੰਮਤ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਇਲਾਕੇ ਦਰਸ਼ਨਾਂ ਕਲੋਨੀ,ਮਾਲਵਾ ਕਲੋਨੀ,ਸਰਾਭਾ ਨਗਰ,ਡਾਕਟਰ ਕਲੋਨੀ,ਈਸਟ ਇਨਕਲੇਵ,ਭਾਦਸੋਂ ਰੋਡ ,ਨੌਰਥ ਐਵਨਿਉ,ਰਣਜੀਤ ਨਗਰ,ਮਨਜੀਤ ਨਗਰ, ਖਾਲਸਾ ਨਗਰ, ਅਮਨ ਵਿਹਾਰ, ਉੱਪਲ ਚੌਂਕ ਆਦਿ ਦੀ ਬਿਜਲੀ ਸਪਲਾਈ ਮਿਤੀ 05-04-2024 ਨੂੰ ਸਵੇਰੇ 10:30 ਵਜੇ ਤੋਂ ਲੈ ਕੇ ਸ਼ਾਮ 02:30 ਵਜੇ ਤੱਕ ਬੰਦ ਰਹੇਗੀ।

ਜਾਰੀ ਕਰਤਾ: ਉਪ ਮੰਡਲ ਅਫ਼ਸਰ ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ।

ਬਿਜਲੀ ਬੰਦ ਸੰਬੰਧੀ ਜਾਣਕਾਰੀ

ਪਟਿਆਲਾ 04-04-2025

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ ਵੀ ਸ਼ਕਤੀ ਵਿਹਾਰ ਗਰਿੱਡ ਤੋਂ ਚੱਲਦੇ 11 ਕੇ.ਵੀ. ਐਮ. ਈ. ਐਸ. ਓਲ੍ਡ ਫੀਡਰ ਦੀ ਜ਼ਰੂਰੀ ਮੁਰੰਮਤ ਅਤੇ ਲਾਈਨ ਨਾਲ ਲਗਦੇ ਦਰਖ਼ਤ ਕੱਟਣ ਕਾਰਨ ਪੂਰਬ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਅਫਸਰ ਕਲੋਨੀ, ਵਾਈ. ਪੀ. ਐਸ. ਸਕੂਲ, ਵਾਈ. ਪੀ. ਐਸ. ਮਾਰਕਿਟ,ਵੋਮੈਨ ਕਾਲੇਜ, ਏਕਤਾ ਕੂੰਜ, ਸੁੱਖ ਇੰਕਲੇਵ, ਨਾਗਰ ਇੰਕਲੇਵ,ਮਾਲਵਾ ਕਲੋਨੀ,ਹੇਮ ਬਾਗ਼,ਰਾਜਿੰਦਰਾ ਗਾਰਡਨ, ਡੱਫੇਂਸ ਕਲੋਨੀ,ਡਾਕਟਰ ਇੰਕਲੇਵ, ਰੀਖੀ ਦੇਵ ਮਾਰਗ ਦੀ ਬਿਜਲੀ ਸਪਲਾਈ ਮਿਤੀ 05-04-25 ਨੂੰ ਸਵੇਰੇ 10:00 ਵਜੇ ਤੋਂ 02:00 ਦੁਪਹਿਰ ਤੱਕ ਬੰਦ ਰਹੇਗੀ ਜੀ |

 

ਨੋਟ:- ਉਪਰੋਕਤ ਦੱਸੇ ਏਰੀਆ ਦੀ ਬਿਜਲੀ ਸਪਲਾਈ ਕੰਮ ਦੀ ਮੰਗ ਅਨੁਸਾਰ ਬੰਦ ਕੀਤੀ ਜਾਵੇਗੀ ਜੀ।

 

ਜਾਰੀ ਕਰਤਾ: ਉਪ ਮੰਡਲ ਅਫ਼ਸਰ

ਪੂਰਬ ਤਕਨੀਕੀ ਸ/ਡ ਪਟਿਆਲਾ।

ਮੋਬਾਈਲ ਨੰ 9646124408

 

*ਬਿਜਲੀ ਬੰਦ ਸਬੰਧੀ ਜਾਣਕਾਰੀ*

ਪਟਿਆਲਾ 04-04-2025

ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸਬ ਡਵੀਜ਼ਨ (ਟੈੱਕ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. N.I.S ਗਰਿੱਡ ਤੋਂ ਚਲਦੇ 11 ਕੇ.ਵੀ. ਪੋਲੋ ਗਰਾਓਡ ਫੀਡਰਾਂ ਉੱਤੇ ਜ਼ਰੂਰੀ ਕੰਮ ਕਰਨ ਲਈ ਪੂਰਬ ਤਕਨੀਕੀ ਉੱਪ ਮੰਡਲ ਅਧੀਨ ਪੈਂਦੇ ਇਲਾਕਿਆਂ ਜਿਵੇਂ ਕਿ:- ਮਾਲਵਾ ਕਾਲੋਨੀ, ਮਾਲਵਾ ਇਨਕਲੇਵ, ਅਮਰ ਦਰਸ਼ਨ ਕਾਲੋਨੀ, ਦਾਰੂ ਕੁਟੀਆ ਆਦਿ ਦੀ ਬਿਜਲੀ ਸਪਲਾਈ ਮਿਤੀ 05-04-2025 ਨੂੰ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮ 05:00 ਵਜੇ ਤੱਕ ਬੰਦ ਰਹੇਗੀ ਜੀ ।

 

ਜਾਰੀ ਕਰਤਾ:

ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸ/ਡ (ਟੈੱਕ) ਪਟਿਆਲਾ।

ਮੋਬਾਈਲ ਨੰਬਰ:- 96461-24414

*ਬਿਜਲੀ ਬੰਦ ਸਬੰਧੀ ਜਾਣਕਾਰੀ*

ਪਟਿਆਲਾ 04-04-2025

ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸਬ ਡਵੀਜ਼ਨ (ਟੈੱਕ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਪਟਿਆਲਾ ਗਰਿੱਡ ਤੋਂ ਚਲਦੇ 11 ਕੇ.ਵੀ ਲੋਅਰ ਮਾਲ ਰੋਡ ਅਤੇ 11 ਕੇ.ਵੀ. ਸ਼ੇਰਾਂਵਾਲਾ ਗੇਟ ਫੀਡਰਾਂ ਉੱਤੇ ਜ਼ਰੂਰੀ ਕੰਮ ਕਰਨ ਲਈ ਪੱਛਮ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕਿਆਂ ਜਿਵੇਂ ਕਿ ਦੇਸੀ ਮਹਿਮਾਨਦਾਰੀ, ਵੀਰ ਹਕੀਕਤ ਸਕੂਲ, ਅਰਬਿੰਦੋ ਸਕੂਲ, ਇੰਦਰਾ ਆਟੋ ਰੋਡ, 4 ਨੰਬਰ ਡਵੀਜਨ, ਕ੍ਰਿਸ਼ਨਾ ਕਾਲੋਨੀ, ਜੱਜ ਘਰ, ਟੀ.ਬੀ. ਹਸਪਤਾਲ ਰੋਡ, ਪਰਾਂਠਾ ਬਾਜ਼ਾਰ, ਬੱਸ ਸਟੈਂਡ, ਸ਼ੇਰੇ ਪੰਜਾਬ ਮਾਰਕੀਟ,ਸੂਦਾਂ ਵਾਲੀ ਗਲੀ, ਆਯੁਰਵੈਦਿਕ ਕਾਲਜ, ਪੁੱਡਾ ਕੰਪਲੈਕਸ, ਸੁਖਦਾਸਪੁਰਾ ਮੁਹੱਲਾ, ਲਾਹੌਰੀ ਗੇਟ, ਗਾਂਧੀ ਨਗਰ, ਸਿੱਖਾਂ ਵਾਲਾ ਮੁਹੱਲਾ, ਸ਼ੇਰਾਂਵਾਲਾ ਗੇਟ, ਤਵੱਕਲੀ ਮੋੜ, ਲਿਬਰਟੀ ਚੌਂਕ, ਚਾਹਲ ਰੋਡ ਆਦਿ ਦੀ ਬਿਜਲੀ ਸਪਲਾਈ ਮਿਤੀ 05-04-2025 ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 03:00 ਵਜੇ ਤੱਕ ਬੰਦ ਰਹੇਗੀ।

ਜਾਰੀ ਕਰਤਾ:

ਇੰਜ: ਪ੍ਰੀਤਇੰਦਰ ਸਿੰਘ

ਉਪ ਮੰਡਲ ਅਫ਼ਸਰ ਪੱਛਮ ਸ/ਡ (ਟੈੱਕ) ਪਟਿਆਲਾ।

ਮੋਬਾਈਲ ਨੰਬਰ:- 96461-24414