Powercut in Patiala on 16 April 2025
Powercut in Patiala on 16 April 2025
ਬਿਜਲੀ ਬੰਦ ਸਬੰਧੀ ਜਾਣਕਾਰੀ
ਪਟਿਆਲਾ 15-04-2025
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਹਾਇਕ ਇੰਜੀਨੀਅਰ ਤਕਨੀਕੀ ਉਪ ਮੰਡਲ ਪੂਰਬ ਪਟਿਆਲਾ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11 ਕੇ.ਵੀ. ਬਹੇੜਾ ਰੋਡ ਫੀਡਰ ਦੀ ਜਰੂਰੀ ਮੁਰੰਮਤ ਲਈ 66 ਕੇ.ਵੀ. ਗਰਿੱਡ ਐਨ ਆਈ ਐਸ ਅਧੀਨ ਪੈਂਦੇ 11 ਕੇ.ਵੀ. ਬਹੇੜਾ ਰੋਡ ਫੀਡਰ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਸੁਨਾਮੀ ਗੇਟ , ਟੋਬਾ ਬਾਬਾ ਧਿਆਨਾ , ਬਹੇੜਾ ਰੋਡ , ਏਸੀ ਮਾਰਕੀਟ , ਅਦਾਲਤ ਬਾਜ਼ਾਰ , ਸ਼ਾਸਤਰਾਂ ਵਾਲੀ ਗਲੀ , ਅਰਨਾ ਬਰਨਾ ਚੌਂਕ , ਬੁੱਕਸ ਮਾਰਕੀਟ , ਸਾਈਕਲ ਬਾਜ਼ਾਰ , ਘੇਰ ਸੋਡੀਆਂ , ਆਲੂਵਾਲੀਆ ਪਾਰਕ , 60 ਘਰਾਂ ਮਹੱਲਾ , ਤ੍ਰਿਵੈਣੀ ਚੌਂਕ , ਕਟਰਾ ਸਾਹਿਬ , ਜੋੜੀਆਂ ਭੱਠੀਆਂ , ਸ਼ਮਸ਼ੇਰ ਸਿੰਘ ਮਹੱਲਾ , ਮੀਰ ਕੁੰਡਲਾਂ ਸਟਰੀਟ ਦੀ ਬਿਜਲੀ ਸਪਲਾਈ ਮਿਤੀ 16-04-2025 ਨੂੰ ਸਵੇਰੇ 10:00 ਵਜੇ ਤੋਂ ਲੈ ਕੇ 02:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ।
ਜਾਰੀ ਕਰਤਾ:
ਸਹਾਇਕ ਇੰਜੀਨੀਅਰ
ਤਕਨੀਕੀ ਉਪ ਮੰਡਲ ਪੂਰਬ ਪਟਿਆਲਾ
9646124408
ਬਿਜਲੀ ਬੰਦ ਸਬੰਧੀ ਜਾਣਕਾਰੀ
ਪਟਿਆਲਾ 15-04-2025
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11 ਕੇ.ਵੀ. ਜੈਨ ਆਇਸ ਫੀਡਰ ਦੀ ਜਰੂਰੀ ਮੁਰੰਮਤ ਲਈ 66 ਕੇ.ਵੀ. ਗਰਿੱਡ ਐਨ ਆਈ ਐਸ ਅਧੀਨ ਪੈਂਦੇ 11 ਕੇ.ਵੀ. ਜੈਨ ਆਇਸ ਫੀਡਰ ਅਧੀਨ ਪੈਂਦੇ ਲੋਅਰ ਮਾਲ ਨਜ਼ਦੀਕ ਮੋਦੀ ਕਾਲਜ ਚੌਂਕ,ਅਮਰ ਆਸ਼ਰਮ, ਸਾਈ ਮਾਰਕਿਟ,ਅਕਾਲ ਕੰਪਲੈਕਸ, ਟੋਭਾ ਬਾਬਾ ਚੇਤ ਸਿੰਘ,ਬਾਜਾ ਖਾਨਾਂ ਰੋਡ,ਮੋਦੀ ਪਲਾਜ਼ਾ ਕੰਪਲੈਕਸ,ਪੁਰਾਣੀ ਅਨਾਜ ਮੰਡੀ,ਤੂੜੀ ਬਜਾਰ,ਖਾਲਸਾ ਮੁਹੱਲਾਂ,ਜਨ ਕਲਿਆਣ ਗਲੀ ਦੀ ਬਿਜਲੀ ਸਪਲਾਈ ਮਿਤੀ 16-04-2025 ਨੂੰ ਸਵੇਰੇ 10:00 ਵਜੇ ਤੋਂ ਲੈ ਕੇ 2:00 ਵਜੇ ਤੱਕ ਬੰਦ ਰਹੇਗੀ।
ਜਾਰੀ ਕਰਤਾ:
ਸਹਾਇਕ ਇੰਜੀਨੀਅਰ
ਤਕਨੀਕੀ ਉਪ ਮੰਡਲ ਪੂਰਬ ਪਟਿਆਲਾ
9646124408
