Patiala: Man killed in apparent road rage incident near Old Bus stand

April 23, 2025 - PatialaPolitics

Patiala: Man killed in apparent road rage incident near Old Bus stand

 

ਪਟਿਆਲਾ ਪੁਲਿਸ ਵਲੋ ਦਰਜ਼ FIR ਮੁਤਾਬਕ ਮਿਤੀ 16/4/25 ਸਮਾ 9.30 PM ਤੇ ਵਿਨੋਦ ਕੁਮਾਰ ਨੂੰ ਇਤਲਾਹ ਮਿਲੀ ਉਸਦੇ ਭਰਾ ਸੰਤੋਸ਼ ਕੁਮਾਰ ਦਾ ਪੁੱਲ ਤੇ ਈ-ਰਿਕਸ਼ਾ ਵਾਲੇ ਨਾਲ ਐਕਸੀਡੈਂਟ ਹੋਣ ਕਾਰਨ ਉਸ ਨੂੰ ਬੁਰੀ ਤਰ੍ਹਾ ਕੁੱਟ ਰਹੇ ਹਨ, ਜਦੋ ਵਿਨੋਦ ਮੌਕੇ ਤੇ ਗਿਆ ਤਾ ਦੇਖਿਆ ਕਿ ਮੁੰਡੇ ਵਿਨੋਦ ਸੰਤੋਸ਼ ਨੂੰ ਬੂਰੀ ਤਰਾਂ ਕੁੱਟ ਰਹੇ ਸਨ ਅਤੇ ਵਿਨੋਦ ਨੂੰ ਦੇਖ ਕੇ ਮੌਕੇ ਤੋ ਫਰਾਰ ਹੋ ਗਏ। ਸੰਤੋਸ਼ ਨੂੰ ਇਲਾਜ ਲਈ ਹਸਤਪਾਲ ਦਾਖਲ ਕਰਵਾਇਆ ਗਿਆ ਅਤੇ ਮਿਤੀ 20/4/25 ਨੂੰ ਸੰਤੋਸ਼ ਕੁਮਾਰ ਨੂੰ ਹਸਪਤਾਲ ਤੋ ਛੁੱਟੀ ਮਿਲ ਗਈ ਤੇ ਮਿਤੀ 21/4/25 ਨੂੰ ਸੰਤੋਸ਼ ਕੁਮਾਰ ਨੂੰ ਸਾਹ ਲੈਣ ਵਿੱਚ ਦਿਕੱਤ ਆ ਰਹੀ ਸੀ, ਜਿਸ ਕਾਰਨ ਭਾਟੀਆ ਹਸਪਤਾਲ ਪਟਿ. ਦਾਖਲ ਕਰਵਾ ਦਿੱਤਾ ਅਤੇ ਮਿਤੀ 22/4/25 ਨੂੰ ਉਸਦੇ ਦੋਰਾਨੇ ਇਲਾਜ ਮੋਤ ਹੋ ਗਈ। ਪਟਿਆਲਾ ਪੁਲਿਸ ਨੇ ਅਮਨ ਸ਼ਰਮਾ, ਰਵਿੰਦਰ ਸਿੰਘ ਅਤੇ 2 ਹੋਰ ਵਿਅਕਤੀਆਂ ਤੇ ਧਾਰਾ FIR 105, 3(5) BNS ਲੱਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ