Khalsa Aid Inderjeet Singh Rinkle died in road accident

April 21, 2020 - PatialaPolitics

PPE ਕਿੱਟਾਂ ਬਠਿੰਡਾ ਵਿਖੇ ਦੇਣ ਤੋਂ ਬਾਅਦ ਦੇਹਰਾਦੂਨ ਲਈ ਜਾ ਰਹੀ ਖਾਲਸਾ ਏਡ ਦੀ ਗ਼ੱਡੀ ਹਾਦਸਾਗ੍ਰਸਤ ਹੋ ਗਈ ਹੈ। ਹਾਦਸੇ ਦੌਰਾਨ ਗੱਡੀ ਵਿੱਚ ਸਵਾਰ ਵੀਰ ਇੰਦਰਜੀਤ ਸਿੰਘ ਦੀ ਮੌਤ ਹੋ ਗਈ ਹੈ। ਇਹ ਗੱਡੀ ਬਾਜਾਖਾਨਾ ਨੇੜੇ ਹਾਦਸੇ ਦੀ ਸ਼ਿਕਾਰ ਹੋਈ ਸੀ ।

ਖ਼ਾਲਸਾ ਏਡ ਦੇ ਸੇਵਾਦਾਰ ਵੀਰ ਇੰਦਰਜੀਤ ਸਿੰਘ ਅਤੇ ਜਗਪ੍ਰੀਤ ਸਿੰਘ ਪੀ.ਪੀ.ਈ ਕਿੱਟਾਂ ਬਠਿੰਡਾ ਵਿਖੇ ਦੇਣ ਤੋਂ ਬਾਅਦ ਉਹ ਆਪਣੇ ਸ਼ਹਿਰ ਦੇਹਰਾਦੂਨ ਲਈ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਗੱਡੀ ਬਾਜਾਖਾਨਾ ਕੋਲ ਅਚਾਨਕ ਡਿਵਾਈਡਰ ‘ਤੇ ਚੜ੍ਹ ਗਈ। ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਬਠਿੰਡਾ ਦੇ ਮੈਕਸ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਜਿੱਥੇ ਵੀਰਇੰਦਰਜੀਤ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ।

Tragic News: Khalsa Aid volunteer Inderjeet Singh Rinkle Dehradun loses his life in a road accident. He was providing #COVID19 relief material in #Punjab. May Waheguru bless his soul. Rest in heavens Inderjeet