ਭਾਜਪਾ ਵੱਲੋਂ ਪਟਿਆਲਾ ਦਿਹਾਤੀ (ਨਾਰਥ) ਦੀ ਨਵੀਂ ਕਮੇਟੀ ਦਾ ਐਲਾਨ: ਹਰਮੀਤ ਸਿੰਘ ਠੁਕਰਾਲ ਬਣੇ ਜ਼ਿਲ੍ਹਾ ਮੀਤ ਪ੍ਰਧਾਨ 

January 13, 2026 - PatialaPolitics

ਭਾਜਪਾ ਵੱਲੋਂ ਪਟਿਆਲਾ ਦਿਹਾਤੀ (ਨਾਰਥ) ਦੀ ਨਵੀਂ ਕਮੇਟੀ ਦਾ ਐਲਾਨ: ਹਰਮੀਤ ਸਿੰਘ ਠੁਕਰਾਲ ਬਣੇ ਜ਼ਿਲ੍ਹਾ ਮੀਤ ਪ੍ਰਧਾਨ

ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਦਿਆਂ ਜ਼ਿਲ੍ਹਾ ਪਟਿਆਲਾ ਰੂਰਲ (ਨਾਰਥ) ਦੀ ਨਵੀਂ ਜ਼ਿਲ੍ਹਾ ਕਮੇਟੀ ਦਾ ਰਸਮੀ ਐਲਾਨ ਕਰ ਦਿੱਤਾ ਹੈ। ਇਸ ਨਵੀਂ ਸੂਚੀ ਵਿੱਚ ਪਾਰਟੀ ਦੇ ਮਿਹਨਤੀ ਆਗੂ ਸ. ਹਰਮੀਤ ਸਿੰਘ ਠੁਕਰਾਲ ਨੂੰ ਅਹਿਮ ਜ਼ਿੰਮੇਵਾਰੀ ਸੌਂਪਦਿਆਂ ਜ਼ਿਲ੍ਹਾ ਵਾਈਸ ਪ੍ਰਧਾਨ (Vice President) ਨਿਯੁਕਤ ਕੀਤਾ ਗਿਆ ਹੈ।