Patiala Couple killed in road accident on Sirhind road

November 6, 2020 - PatialaPolitics

ਪਟਿਆਲਾ ਸਰਹਿੰਦ ਰੋਡ ਤੇ ਕਾਰ ਅਤੇ ਟਰੱਕ ਚ ਟੱਕਰ

ਗੁਰੂ ਨਾਨਕ ਨਗਰ ਪਟਿਆਲਾ ਵਾਸੀ ਪਤੀ ਪਤਨੀ ਦੀ ਮੌਤ

ਬੱਚੇ ਗੰਭੀਰ ਜ਼ਖਮੀ

ਪਟਿਆਲਾ ਦੇ ਗੁਰੂ ਨਾਨਕ ਨਗਰ ਦੇ ਰਹਿਣ ਵਾਲੇ ਰਮਨਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਹਰਚਰਨ ਕੌਰ ਪਟਿਆਲਾ ਸਰਹਿੰਦ ਰੋਡ ਨੇੜੇ ਵਾਪਰੇ ਭਿਆਨਕ ਹਾਦਸੇ ਵਿਚ ਅਕਾਲ ਚਲਾਣਾ ਕਰ ਗਏ ਨੇ ?

ਉਹ ਪਰਿਵਾਰ ਨਾਲ ਪਟਿਆਲਾ ਤੋਂ ਅੰਮ੍ਰਿਤਸਰ ਜਾ ਰਹੇ ਸਨ ਸਰਹਿੰਦ ਰੋਡ ਤੇ ਟਰੱਕ ਨੇ ਉਨ੍ਹਾਂ ਨੂੰ ਆਪਣੀ ਲਪੇਟ ‘ਚ ਲੈ ਲਿਆ

ਹਾਦਸੇ ਵਿਚ ਪਤੀ-ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਅਗ਼ਮਜੋਤ ਸਿੰਘ 7 ਸਾਲ ਤੇ ਨਵਰਾਜ ਸਿੰਘ 4 ਸਾਲ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ?

Join #PatialaHelpline & #PatialaPolitics for latest updates