Navjot Sidhu apologizes for wearing shawl with Sikh symbols

December 30, 2020 - PatialaPolitics

ਗੁਰੂ, ਸਿੱਖ ਸੰਗਤ ਅਤੇ ਅਕਾਲ ਤਖ਼ਤ ਸਰਬਉੱਚ ਹੈ। ਜੇ ਮੈਂ ਅਣਜਾਣੇ ਵਿੱਚ ਕਿਸੇ ਇਕ ਵੀ ਸਿੱਖ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੋਵੇ ਤਾਂ ਇਸ ਲਈ ਮੈਂ ਮੁਆਫ਼ੀ ਮੰਗਦਾ ਹਾਂ।
ਲੱਖਾਂ ਲੋਕ ਆਪਣੇ ਸਰੀਰ, ਪੱਗਾਂ ਤੇ ਕੱਪੜਿਆਂ ਉੱਪਰ ਬੜੇ ਮਾਣ ਨਾਲ ਸਤਿਕਾਰਯੋਗ ਸਿੱਖ ਚਿੰਨ੍ਹ ਬਣਵਾਉਂਦੇ ਹਨ। ਮੈਂ ਵੀ ਇੱਕ ਨਿਮਾਣੇ ਸਿੱਖ ਵਾਂਗ ਅਣਜਾਣੇ ‘ਚ ਇਹ ਲੋਈ ਪਹਿਣ ਲਈ ਸੀ। ?? #NavjotSinghSidhuJoin #PatialaHelpline & #PatialaPolitics for latest updates ?