ਰਾਜਸਥਾਨ ਦੇ ਬੀਕਾਨੇਰ ‘ਚ ਸਾਹ ਘੁੱਟ ਜਾਂਣ ਕਰਕੇ ਪੰਜ ਜਬਾਕਾਂ ਦੀਆਂ ਜਾਨਾਂ ਚਲੀਆਂ ਗਈਆਂ,ਜਿਹਦੇ ‘ਚ ਚਾਰ ਤਾਂ ਸਕੇ ਭੈਂਣ ਭਰਾ ਤੇ ਉਮਰ ਸਾਰਿਆਂ ਦੀ ਅੱਠ ਤੋਂ ਹੇਠਾ ਸੀਗੀਘਟਨਾਂ ਨਾਪਾਸਰ ਇਲਾਕੇ ਦੀ ਆ ਜਦੋਂ ਪਰਿਵਾਰ ਖ਼ੇਤ ਗਿਆ ਹੋਇਆ ਸੀ ਤਾਂ ਪਰਿਵਾਰ ਦੇ ਚਾਰ ਬੱਚਿਆਂ ਨਾਲ ਗਵਾਂਢੀ ਦੀ ਭਾਂਣਜੀ ਬੀ ਲੁੱਕਣ ਮੀਚੀ ਖ਼ੇਡਦੇ ਕਣਕ ਆਲ਼ੇ ਪੰਜ ਫੁੱਟ ਡੂੰਘੇ ਤੇ ਤਿੰਨ ਫੁੱਟ ਚੌੜੇ ਜਿਸਤੀ ਚਾਦਰ ਢੋਲ ਅੰਦਰ ਜਾ ਵੜ੍ਹੇ ਤਾਂ ਤਦੇ ਤਾਹਾਂ ਤੋਂ ਢੱਕਣ ਬੰਦ ਹੋ ਗਿਆਛੋਟੇ ਬੱਚੇ ਜੋਰ ਲਾ ਬੀ ਬਾਹਰ ਨਾ ਨਿਕਲ ਸਕੇ ਤੇ ਅੰਦਰ ਹੀ ਸਾਹ ਨਾ ਆਉਂਣ ਕਰਕੇ ਮੌਤ
ਦੇਰ ਬਾਦ ਢੋਲ ‘ਚ ਸਣੇਂ ਚਾਰ ਜਬਾਕਾਂ ਪੰਜਵੀਂ ਗਵਾਂਢੀਆਂ ਦੇ ਬੱਚੇ ਦੀ ਲਾਸ਼ ਮਿਲੀ
Post Views: 420