One killed,5 injured in a major accident near Thapar Patiala
March 29, 2021 - PatialaPolitics
ਹੋਲੀ ਦੇ ਤਿਉਹਾਰ ਤੇ ਥਾਪਰ ਕਾਲਜ ਪਟਿਆਲਾ ਨੇੜੇ ਵਾਪਰੇ ਭਿਆਨਕ ਹੱਸਦੇ ਚ ਇੱਕ ਦੀ ਮੌਤ,5 ਦੀ ਹਾਲਤ ਗੰਭੀਰਮਿੱਲੀ ਜਾਣਕਾਰੀ ਅਨੁਸਾਰ ਹਾਦਸੇ ਵਿੱਚ ਹੋਈ 65 ਸਾਲ ਦੇ ਇੰਦਰਜੀਤ ਸਿੰਘ ਦੀ ਮੌਤ ਹੋ ਗਈ ਹੈ ਚਾਰ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈਜਖਮੀਆਂ ਵਿਚ ਇੱਕ ਗਰਬਵਤੀ ਔਰਤ ਤੇ ਬੱਚਾ ਵੀ ਸ਼ਾਮਲ।1. Parmvir Singh age 16 ਸਾਲ, village ਇੰਦਰਪੁਰਾ ਨਾਭਾ road, ਕੋਮਾ icu serious2. Gagan Singh, age 26 year
Thapar student serious3. Renu pregnant lady, 2 ਬੱਚੇ
ਲੜਕਾ, ਲੜਕੀ & husband seriousJoin #PatialaHelpline & #PatialaPolitics for latest updates ?