Patiala Weather:Thunderstorm with Rain from 5 May
May 3, 2021 - PatialaPolitics
ਬੁੱਧਵਾਰ ਦੇਰ ਸ਼ਾਮ ਪਹੁੰਚ ਰਹੇ ਨੇ ਪਟਿਆਲਾ ਬੱਦਲ
5 ਰਾਤ ਨੂੰ ਗਰਜ ਵਾਲ਼ੇ ਬੱਦਲ ਤੇ ਧੂੜ ਭਰੀ ਹਨੇਰੀ ਚ ਵਾਧਾ ਹੋਣ ਲੱਗੇਗਾ,ਜੋ ਕਿ ਆਗਾਮੀ ਦਿਨੀ ਪੰਜਾਬ ਚ ਦੇਖਿਆ ਜਾਵੇਗਾ। ਹਵਾਵਾਂ ਦੀ ਰਫਤਾਰ 90-100kph ਤੱਕ ਜਾ ਸਕਦੀ ਹੈ।
ਗਰਜ-ਚਮਕ ਤੇ ਤੂਫਾਨ ਨਾਲ ਹਲਕੀਆਂ/ਦਰਮਿਆਨੀਆਂ ਬਰਸਾਤੀ ਕਾਰਵਾਈਆਂ ਲਈ ਮਹੌਲ ਤਿਆਰ ਹੈ। ਜਿਸਦੀ ਤੀਬਰਤਾ 6-7 ਮਈ ਨੂੰ ਵਧੀਕ ਰਹੇਗੀ,8 ਮਈ ਤੋਂ ਮੌਸਮ ਦਾ ਮਿਜਾਜ਼ ਘੱਟਦਾ ਜਾਵੇਗਾ।
Join #PatialaHelpline & #PatialaPolitics for latest updates ?