Patiala Politics

Latest Patiala News

FIR against Veopar Mandal President Patiala for violating covid rules

May 6, 2021 - PatialaPolitics

ਦੋਸ਼ੀਆਨ ਨੇ ਕਰੋਨਾ ਮਹਾਮਾਂਰੀ ਦੇ ਚਲਦਿਆ ਬਿਨ੍ਹਾ ਮਾਸਕ ਪਾਏ ਸ਼ੋਸ਼ਲ ਡਿਸਟੈਸ ਦਾ ਧਿਆਨ ਨਾ ਰੱਖਦੇ ਹੋਏ ਅਨਾਰਦਾਨਾ ਚੋਂਕ ਪਟਿ. ਵਿਖੇ ਧਰਨਾ ਲਗਾਇਆ ਹੋਇਆ ਸੀ, ਜਿਸ ਨਾਲ ਆਵਾਜਾਈ ਵਿੱਚ ਵੀ ਕਾਫੀ ਵਿਘਨ ਪੈ ਰਿਹਾ ਸੀ, ਜੋ ਦੋਸ਼ੀਆਨ ਨੇ ਮਾਨਯੋਗ ਜਿਲਾ ਮੈਜਿਸਟ੍ਰੇਟ ਦੇ ਹੁਕਮਾ ਦੀ ਉਲੰਘਣਾ ਕੀਤੀ ਹੈ।

188,269,270,283 IPC, Sec 51 Disaster Management Act,  Sec 3 Epidemic  Diseases  Act 1897

ਰਕੇਸ਼ ਗੁਪਤਾ, ਸੂਰਜ ਭਾਟੀਆ, ਨਰੇਸ਼ ਸਿੰਗਲਾ, ਸ਼ਾਮ ਲਾਲ, ਰਾਕੇਸ਼ ਅਗਰਵਾਲ, ਭਗਵਾਨ ਦਾਸ, ਜੁਗਲ ਕਿਸ਼ੋਰ,  ਰਾਜਨ ਸਿੰਗਲਾ, ਨੰਦ ਲਾਲ ਵਾਸੀਆਨ ਪਟਿਆਲਾ ਅਤੇ 30/35 ਨਾ-ਮਾਲੂਮ ਵਿਅਕਤੀਆਨ ਤੇ ਪਰਜਾ ਦਰਜ