Patiala Covid Vaccination Schedule 19 May

May 18, 2021 - PatialaPolitics

 

ਕੱਲ ਮਿਤੀ 19 ਮਈ ਦਿਨ ਬੁੱਧਵਾਰ ਨੂੰ ਵੀ ਜਿਲੇ ਦੇ 18 ਤੋਂ 44 ਸਾਲ ਦੇ ਨਾਗਰਿਕਾਂ ਜਿਹਨਾਂ ਵਿੱਚ ਹੋਰ ਬਿਮਾਰੀਆਂ ਨਾਲ ਪੀੜਤਸਿਹਤ ਕਾਮਿਆਂ ਦੇ ਪਰਿਵਾਰਕ ਮੈਂਬਰਕੰਸਟਰਕਸ਼ਨ ਵਰਕਰ ਆਦਿ ਸ਼ਾਮਲ ਹਨ ਦਾ ਪਟਿਆਲਾ ਸ਼ਹਿਰ ਦੇ ਰਾਧਾ ਸੁਆਮੀ ਸਤਸੰਗ ਭਵਨਸਰਕਾਰੀ ਗਰਲਜ ਸਕੂਲ ਲੜਕੀਆਂ ਮਾਡਲਟਾਉਨਚਿਲਡਰਨ ਮੈਮੋਰੀਅਲ ਸਕੂਲ ਮਾਡਲ ਟਾਉਨਰੋਟਰੀ ਭਵਨ ਐਸ. ਐਸ.ਟੀ ਨਗਰਸਾਂਝਾ ਸਕੂਲ ਤ੍ਰਿਪੜੀਕਾਨਫਰੰਸ ਹਾਲ ਪੁਲਿਸ ਲਾਈਨ, , ਐਸ.ਪੀ.ਐਮ ਵਿਭਾਗ ਮੈਡੀਕਲ ਕਾਲਜਰਾਜਪੁਰਾ ਦੇ ਰਾਧਾਸੁਆਮੀ ਸਤਸੰਗ ਭਵਨਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿੰਦਰਗੰਜਨਾਭਾ ਦੇ ਰਾਧਾ ਸੁਆਮੀ ਸਤਸੰਗ ਭਵਨ ਅਤੇ ਸਰਕਾਰੀ ਗਰਲਜ ਸੀਨੀਅਰ ਸੈੈਕੰਡਰੀ ਸਕੂਲਸਮਾਣਾ ਦੇ ਅਗਰਵਾਲ ਧਰਮਸ਼ਾਲਾਪਾਤੜਾਂ ਦੇ  ਗੁਰੂੁਦੁਆਰਾ ਸਾਹਿਬ ਅਤੇ ਰਾਧਾ ਸੁਆਮੀ ਸਤਸੰਗ ਭਵਨਘਨੋਰ ਦੇ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲਭਾਦਸੋਂ ਦੇ ਹਰੀਹਰ ਮੰਦਰਪਿੰਡ ਕੋਲ਼ੀ ਦੇ ਗੁਰੂਦੁਆਰਾ ਸਾਹਿਬਬਲਾਕ ਹਰਪਾਲ ਪੁਰ ਦੇ ਗੁਰੂਦੁਆਰਾ ਸਾਹਿਬ ਹਰਪਾਲਪੁਰਕਾਲੋਮਜਾਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ,  ਬਾਲਕ ਸ਼ੁਤਰਾਣਾ ਦੇ ਰਾਧਾ ਸੁਆਮੀ ਸਤਸੰਗ ਘਰ ਕਾਹਨ ਗੜਗੁੁਰੂਦੁਆਰਾ ਸਾਹਿਬ ਸ਼ੁਤਰਾਣਾ ਵਿਖੇ ਕੋਵਿਡ ਟੀਕਾਕਰਨ ਦੇ ਕੈਂਪ ਲਗਾਏੁ ਜਾਣਗੇ ਉਹਨਾਂ ਅਪੀਲ ਕੀਤੀ ਕਿ ਇਸ ਉਮਰ ਵਰਗ ਦੇ ਲੋਕ ਇਹਨਾਂ ਕੈਂਪਾ ਦਾ ਵੱਧ ਤੋਂ ਵੱਧ ਲਾਭ ਉਠਾਉਣਜਦ ਕਿ ਕੱਲ ਮਿਤੀ 19 ਮਈ ਨੁੰ ਵੀ 45 ਸਾਲ ਤੋਂ ਜਿਆਦਾ ਉਮਰ ਵਰਗ ਦੇ ਨਾਗਰਿਕਾ ਦਾ ਟੀਕਾਕਰਨ ਨਹੀ ਹੋਵੇਗਾ