Patiala Politics

Latest patiala news

Patiala Covid Vaccination Schedule 20 May

May 19, 2021 - PatialaPolitics

Patiala Covid Vaccination Schedule 20 May

ਮਿਤੀ 20 ਮਈ ਦਿਨ ਵੀਰਵਾਰ ਨੂੰ ਵੀ ਜਿਲੇ ਦੇ 18 ਤੋਂ 44 ਸਾਲ ਦੇ ਨਾਗਰਿਕਾਂ ਜਿਹਨਾਂ ਵਿੱਚ ਹੋਰ ਬਿਮਾਰੀਆਂ ਨਾਲ ਪੀੜਤਸਿਹਤ ਕਾਮਿਆਂ ਦੇ ਪਰਿਵਾਰਕ ਮੈਂਬਰਕੰਸਟਰਕਸ਼ਨ ਵਰਕਰ ਆਦਿ ਸ਼ਾਮਲ ਹਨਲਈ ਪਟਿਆਲਾ ਸ਼ਹਿਰ ਚਿਲਡਰਨ ਮੈਮੋਰੀਅਲ ਸਕੂਲਸਮਾਣਾ ਦੇ ਪਬਲਿਕ ਕਾਲਜਰਾਜਪੁਰਾ ਦੇ ਪਿੰਡ ਉਗਾਣੀ ਵਿਖੇ ਕੋਵਿਡ ਟੀਕਾਕਰਨ ਦੇ ਕੈਂਪ ਲਗਾਏੁ ਜਾਣਗੇ ਜਦ ਕਿ 45 ਸਾਲ ਤੋਂ ਜਿਆਦਾ ਉਮਰ ਵਰਗ ਦੇ ਪਟਿਆਲਾ ਸ਼ਹਿਰ ਨਾਗਰਿਕਾ ਦਾ ਸਰਕਾਰੀ ਗਰਲਜ ਸਕੂਲ ਲੜਕੀਆਂ ਮਾਡਲ ਟਾਉਨਸਾਂਝਾ ਸਕੂਲ ਤ੍ਰਿਪੜੀਕਾਨਫਰੰਸ ਹਾਲ ਪੁਲਿਸ ਲਾਈਨ, , ਐਸ.ਡੀ. ਸਕੂਲ ਸਰਹਿੰਦੀ ਗੇਟਵੀਰ ਜੀ ਕਮਿਊਨਿਟੀ ਸੈਂਟਰ ਜ਼ੌੜੀਆਂ ਭੱਠੀਆਂਰਾਜਪੁਰਾ ਦੇ ਨਿਰੰਕਾਰੀ ਭਵਨਨਾਭਾ ਦੇ ਰਿਪੁਦੱਮਣ ਕਾਲਜਸਮਾਣਾ ਦੇ ਅਗਰਵਾਲ ਧਰਮਸ਼ਾਲਾਪਾਤੜਾਂ ਦੇ  ਨਗਰ ਕੌਸਿਲ,  ਘਨੋਰ ਦੇ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲਭਾਦਸੋਂ ਦੇ ਹਰੀਹਰ ਮੰਦਰਪਿੰਡ ਕੋਲ਼ੀ ਦੇ ਗੁਰੂਦੁਆਰਾ ਸਾਹਿਬ ਤੇ ਪ੍ਰ. ਸ. ਹਸਨਪੁਰਬਲਾਕ ਹਰਪਾਲ ਪੁਰ ਦੇ ਗੁਰੂਦੁਆਰਾ ਸਾਹਿਬ ਹਰਪਾਲਪੁਰਕਾਲੋਮਜਾਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ,  ਬਾਲਕ ਸ਼ੁਤਰਾਣਾ ਦੇ ਗੁੁਰੂਦੁਆਰਾ ਸਾਹਿਬ ਸ਼ੁਤਰਾਣਾ ਅਤੇ ਦੁੱਧਣ ਸਾਧਾਂ ਬਲਾਕ ਵਿਚ ਭਗਤ ਰਵੀਦਾਸ ਗੁਰੂਦੁਆਰਾ ਦੇਵੀਗੜ ਅਤੇ  ਗੁਰੂਦੁਆਰਾ ਅਕਾਲਗੜ ਸਨੌਰ ਵਿਖੇ ਕੋਵਿਡ ਟੀਕਾਕਰਨ ਦੇ ਕੈਂਪ ਲਗਾਏੁ ਜਾਣਗੇ ਅਤੇ ਕੋਵੈਕਸੀਨ ਦੀ ਸਿਰਫ ਦੂਸਰੀ ਖੁਰਾਕ ਸੀ. ਐਚ. ਸੀ. ਮਾਡਲ ਟਾਉਨ ਵਿਖੇ ਲਗਾਈ  ਜਾਵੇਗੀ