Chandigarh administration’s action against power employees
February 26, 2022 - PatialaPolitics
Chandigarh administration’s action against power employees
ਚੰਡੀਗੜ੍ਹ
ਬੀਤੇ ਦਿਨੀਂ ਬਿਜਲੀ ਮੁਲਾਜ਼ਮਾਂ ਦੀ ਹੋਈ ਹੜਤਾਲ ‘ਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਵੱਡੀ ਕਾਰਵਾਈ
17 ਆਊਟਸੋਰਸ ਕਰਮਚਾਰੀਆਂ ਦੀਆਂ ਸੇਵਾਵਾਂ ਖਤਮ
ਬਿਜਲੀ ਵਿਭਾਗ ਦੇ 143 ਕਰਮਚਾਰੀਆਂ ਖਿਲਾਫ ਐਫਆਈਆਰ ਦਰਜ
126 ਰੈਗੂਲਰ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ