High security plates challans started in Chandigarh
High security plates challans started in Chandigarh

ਚੰਡੀਗੜ੍ਹ ਟ੍ਰੈਫਿਕ ਪੁਲਿਸ ਵਲੋਂ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਾ ਤੋਂ ਬਿਨਾਂ ਚੱਲਣ ਵਾਲੇ ਵਾਹਨਾਂ ਦੇ ਚਲਾਨ ਕੱਟਣੇ ਸ਼ੁਰੂ
?ਪਹਿਲੇ ਦਿਨ 16 ਵਾਹਨਾਂ ਦੇ ਚਲਾਨ ਕੱਟੇ ਗਏ
? ਚਾਰ ਪਹੀਆ ਵਾਹਨ ਚਾਲਕਾਂ ਨੂੰ ਪਹਿਲੀ ਵਾਰ ₹5,000 ਜੁਰਮਾਨਾ
? ਦੂਜੀ ਵਾਰ ₹10,000 ਜੁਰਮਾਨਾ
? ਦੋ ਪਹੀਆ ਵਾਹਨਾਂ ਲਈ, ਜੁਰਮਾਨੇ ਦੀ ਰਕਮ ਕ੍ਰਮਵਾਰ ₹3,000 ਅਤੇ ₹5,000
