Punjab Police to Wish “Jai Hind” oh phone call

December 9, 2022 - PatialaPolitics

Punjab Police to Wish “Jai Hind” oh phone callPunjab Police to Wish "Jai Hind" oh phone call

ਪੰਜਾਬ ਪੁਲਿਸ ਮੁਲਾਜ਼ਮ ਹੁਣ ਸਰਕਾਰੀ ਕੰਮਕਾਜ ਦੌਰਾਨ ਫੋਨ ਚੁੱਕਣ ‘ਤੇ ਹੈਲੋ ਦੀ ਜਗ੍ਹਾ “ਜੈ ਹਿੰਦ” ਬੋਲਣਗੇ। ਇਸ ਸਬੰਧੀ ਬਠਿੰਡਾ ਜ਼ਿਲ੍ਹੇ ਐਸਐਸਪੀ ਨੇ ਸਖ਼ਤ ਹੁਕਮ ਜਾਰੀ ਕੀਤੇ ਹਨ।