ਪਟਿਆਲਾ: ਆਮ ਆਦਮੀ ਪਾਰਟੀ ਮਾਲਵਾ ਜ਼ੋਨ ਈਸਟ ਦੇ ਔਹਦੇਦਾਰਾਂ ਵਿਚ ਭਾਰੀ ਉਤਸ਼ਾਹ – ਬਲਤੇਜ ਪੰਨੂ 

December 21, 2025 - PatialaPolitics

ਪਟਿਆਲਾ: ਆਮ ਆਦਮੀ ਪਾਰਟੀ ਮਾਲਵਾ ਜ਼ੋਨ ਈਸਟ ਦੇ ਔਹਦੇਦਾਰਾਂ ਵਿਚ ਭਾਰੀ ਉਤਸ਼ਾਹ – ਬਲਤੇਜ ਪੰਨੂ

ਮੀਡਿਆ ਵਿੰਗ ਪਾਰਟੀ ਨਾਲ ਚਟਾਨ ਵਾਂਗ ਖੜ੍ਹਾ – ਹਰਪਾਲ ਜੁਨੇਜਾ

 

ਪਟਿਆਲਾ 21 ਦਸੰਬਰ:

ਅੱਜ ਆਮ ਆਦਮੀ ਪਾਰਟੀ ਦੇ ਸਟੇਟ ਜਰਨਲ ਸਕੱਤਰ , ਮੁਖ ਬੁਲਾਰੇ ਪੰਜਾਬ ਸ਼੍ਰ. ਬਲਤੇਜ ਪੰਨੂ ਜੀ ਨਾਲ ਸ਼੍ਰੀ ਹਰਪਾਲ ਜੁਨੇਜਾ ਇੰਚਾਰਜ ਮਾਲਵਾ ਜ਼ੋਨ ਈਸਟ ਵਲੋਂ ਮੀਡਿਆ ਵਿੰਗ ਦੀ ਮੀਟਿੰਗ ਲਈ ਇਸ ਮੌਕੇ ਬਲਤੇਜ ਪੰਨੂ ਨੇ ਮੀਡੀਆ ਦੇ ਸਾਰੇ ਸਾਥੀਆਂ ਦਾ ਜਿਲਾ ਪ੍ਰੀਸ਼ਦ , ਬਲਾਕ ਸਮਿਤੀ ਦੀਆ ਚੋਣਾਂ ਦੀ ਆਮ ਆਦਮੀ ਪਾਰਟੀ ਦੀ ਜਿੱਤ ਦੀ ਮੁਬਾਰਕਬਾਦ ਦਿਤੀ ਅਤੇ ਅੱਗੇ ਵੀ ਪਾਰਟੀ ਵਲੋਂ ਦਿਤੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ਮਾਲਵਾ ਜ਼ੋਨ ਈਸਟ ਮੀਡਿਆ ਦੇ ਇੰਚਾਰਜ ਸ਼੍ਰੀ ਹਰਪਾਲ ਜੁਨੇਜਾ ਨੂੰ ਪਾਰਟੀ ਵਲੌਂ ਦਿਤੇ ਦਿਸ਼ਾ ਨਿਰਦੇਸ਼ਾ ਅਨੁਸਾਰ ਪਾਰਟੀ ਦੇ ਕੀਤੇ ਕੰਮਾ ਨੂੰ ਘਰ ਘਰ ਪਹੁੰਚਣ ਲਈ ਜਿੱਮੇਵਾਰੀ ਸ਼ੌਪੀ|

ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਬਲਤੇਜ ਪਨੂੰ ਵਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅੱਜ ਤੀਨੋ ਤਖਤਾਂ ਦੇ ਸ਼ਹਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਤਲਵੰਡੀ ਸਾਬੋ , ਸ਼੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਇਤਿਹਾਸਕ ਫੈਸਲਾ ਲਾਗੂ ਕੀਤਾ ਜਿਸ ਦਾ ਪੰਜਾਬੀਆਂ ਨੇ ਮੁਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਜੀ ਮਾਨ ਪੰਜਾਬ ਦਾ ਧੰਨਵਾਦ ਕੀਤਾ |

ਇਸ ਮੌਕੇ ਗੁਰਵਿੰਦਰ ਸਿੰਘ ਓ ਐਸ.ਡੀ , ਮੋਹਿੰਦਰ ਮੋਹਨ ਸਿੰਘ ਸਕਟਰੀ , ਜਿਲਾ ਇੰਚਾਰਜ ਰਵਿੰਦਰ ਪਾਲ ਸਿੰਘ ( ਪ੍ਰਿੰਸ ਲਾਬਾ ), ਜਸਪਾਲ ਸਿੰਘ , ਹਰਪ੍ਰੀਤ ਸਿੰਘ ਰੂਪਰਾਏ ਬਲਿੰਦਰ ਸਿੰਘ ਸਹਿ ਜਿਲਾ ਇੰਚਾਰਜ ਗੱਜਣ ਸਿੰਘ ,ਰਾਜ ਕੁਮਾਰ ਬੈਹਲ , ਮੇਜਰ ਇੰਦਰ ਸਿੰਘ ਸੰਦੀਪ ਬੰਧੂ , ਜਸਵਿੰਦਰ ਸਿੰਘ ਰਿਮਪਾ , ਪਰਵਿੰਦਰ ਸਿੰਘ ਲਾਲੀ , ਖੁਸ਼ਵਿੰਦਰ ਸ਼ਰਮਾ , ਜਰਨੈਲ ਸਿੰਘ ਜੈਲੀ , ਗੁਰਮੀਤ ਸਿੰਘ ਸਰਪੰਚ , ਕੁਲਬੀਰ ਸਿੰਘ , ਗੁਰਵਿੰਦਰ ਸਿੰਘ , ਚਰਨਜੀਤ ਸਿੰਘ ਖੁਰਾਣਾ , ਜਸਪ੍ਰੀਤ ਸਿੰਘ ,

ਸਿਮਨਜੀਤ ਸਿੰਘ , ਸਿਮਰਨ ਗਰੇਵਾਲ ,ਮੌਂਟੀ ਗਰੋਵਰ ,ਨਵਨੀਤ ਵਾਲਿਆਂ ਸਾਰੇ ਹਾਜਰ ਰਹੇ |