Captain Amarinder Singh finalizes alliance with BJP to fight Punjab polls
December 17, 2021 - PatialaPolitics
Captain Amarinder Singh finalizes alliance with BJP to fight Punjab polls
ਨਵੀਂ ਦਿੱਲੀ
BJP ਆਗੂਆਂ ਨਾਲ ਮੀਟਿੰਗ ਤੋਂ ਬਾਹਰ ਆਉਂਦਿਆਂ ਹੀ ਕੈਪਟਨ ਨੇ ਮਾਰੀ ਬੜਕ
ਅਸੀਂ 2022 ਦੀ ਚੋਣ ਜਿੱਤਣ ਜਾ ਰਹੇ ਹਾਂ-ਕੈਪਟਨ
ਸੀਟ ਵੰਡ ਦਾ ਫ਼ੈਸਲਾ ਸੀਟ-ਟੂ- ਸੀਟ ਦੇ ਆਧਾਰ ‘ਤੇ ਲਿਆ ਜਾਵੇਗਾ-ਕੈਪਟਨ
ਸੀਟ ਜਿੱਤਣ ਦੀ ਯੋਗਤਾ ਨੂੰ ਪਹਿਲ
ਅਸੀਂ ਚੋਣ ਜਿੱਤਣ ਲਈ 101% ਯਕੀਨੀ -ਕੈਪਟਨ ਅਮਰਿੰਦਰ