Illegal Liquor: FIR against 5 in Sanour

October 29, 2022 - PatialaPolitics

Report by Satnam Kaur

Illegal Liquor: FIR against 5 in Sanour

ਪਟਿਆਲਾ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ
ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਦਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਗੁਪਤ ਸੂਚਨਾ ਦੇ ਅਧਾਰ ‘ਤੇ ਇਕ ਨਜਾਇਜ਼ ਸ਼ਰਾਬ ਦਾ ਭਰਿਆ ਟਰੱਕ ਫੜ ਕੇ ਮਾਮਲਾ ਦਰਜ ਕਰ ਦਿੱਤਾ।
ਇਸ ਦੌਰਾਨ ਇਕ ਸ਼ੱਕੀ ਟਰੱਕ ਨੂੰ ਰੋਕਣ ਦਾ ਇਸ਼ਾਰਾ ਕਰਨ ਤੇ ਟਰੱਕ ਡਰਾਇਵਰ ਫਰਾਰ ਹੋਗਿਆ ‘ਤੇ ਸੁਖਵਿੰਦਰ ਨੂੰ ਪੁਲਸ ਨੇ ਕਾਬੂ ਕਰ ਲਿਆ। ਟਰੱਕ ਵਿੱਚੋ 280 ਪੇਟੀਆ (3360 ਬੋਤਲਾ) ਸ਼ਰਾਬ ਆਲ ਸੀਜਨ, 108 ਪੇਟੀਆ (1296 ਬੋਤਲਾ) ਸਰਾਬ ਮੈਕਡਬਲ, 180 ਪੇਟੀਆ (864) ਪਊਏ) ਸ਼ਰਾਬ ਮੈਕਡਬਲ ਮਾਰਕਾ ਪੰਜਾਬ ਦੀਆ ਬ੍ਰਾਮਦ ਹੋਈਆ। ਪੁਲੀਸ ਨੇ ਦੋਸ਼ੀ ਸੁਖਵਿੰਦਰ ਸਿੰਘ ਗ੍ਰਿਫਤਾਰ ਲਿਆ ਅਤੇ ਲਵਲੀ, ਮੋਨੂੰ, ਕੋਮਲ ਤੇ ਨਰਿੰਦਰ ਦੀ ਗ੍ਰਿਫਤਾਰੀ ਬਾਕੀ ਹੈ । ਪਟਿਆਲਾ ਪੁਲਿਸ ਨੇ ਧਾਰਾ
FIR No. 99 DTD 27-10-22
U/S 61,78(2)/1/14 Ex Act, 420 IPC ਲਗਾ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

 

View this post on Instagram

 

A post shared by Patiala Politics (@patialapolitics)