Patiala Accident: FIR against Scorpio Driver

February 11, 2023 - PatialaPolitics

Patiala Accident: FIR against Scorpio Driver

 

ਪਟਿਆਲਾ ਵਿਚ ਬੀਤੇ ਦਿਨੀਂ ਦਿਲ ਕੰਬਾਉ ਐਕਸੀਡੈਂਟ ਦਾ ਕੇਸ ਸਾਮਣੇ ਆਇਆ ਹੈ। 12.00 ਏ.ਐਮ ਤੇ ਨਵਦੀਪ ਕੁਮਾਰ, ਜੋ ਕਿ ਆਪਣੇ ਸਾਇਕਲ ਤੇ ਸਵਾਰ ਹੋ ਕੇ ਕੋਫੀ ਬਣਾਉਣ ਵਾਲੀ ਮਸ਼ੀਨ ਸਮੇਤ ਪੁਲਿਸ ਲਾਇਨ ਰੋਡ ਨੇੜੇ ਪੁੱਡਾ ਇੰਨਕਲੇਵ ਕਲੋਨੀ ਕੋਲ ਜਾ ਰਿਹਾ ਸੀ, ਜੋ ਸਕਾਰਪਿਓ ਗੱਡੀ ਦੇ ਡਰਾਇਵਰ ਨੇ ਆਪਣੀ ਗੱਡੀ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਨਵਦੀਪ ਦੇ ਵਿੱਚ ਮਾਰੀ, ਜਿਸ ਨੂੰ ਖੜੀਸਦੇ ਹੋਏ ਕਾਫੀ ਦੂਰ ਤੱਕ ਲੈ ਗਏ, ਜੋ ਨਵਦੀਪ ਕੁਮਾਰ ਦੀ ਗਰਦਨ, ਧੜ ਨਾਲ ਵੱਖ ਹੋ ਗਈ।

ਇਸ ਦਰਦਨਾਕ ਹਾਦਸੇ ‘ਚ ਮ੍ਰਿਤਕ ਦੀ ਲਾਸ਼ ਤਾਂ ਮਿਲ ਗਈ ਪਰ ਸਿਰ ਅਜੇ ਤੱਕ ਬਰਾਮਦ ਨਹੀਂ ਹੋਇਆ।

ਪਟਿਆਲਾ ਪੁਲਿਸ ਨੇ ਸਿੱਧੂ ਕਲੋਨੀ ਦੇ ਰਹਿਣ ਵਾਲੇ ਸਕਾਰਪਿਓ ਗੱਡੀ ਦੇ ਡਰਾਈਵਰ ਅਤੇ ਗੱਡੀ ਚ ਸਵਾਰ 3-4 ਨਾ ਮਾਲੂਮ ਬੰਦਿਆ ਤੇ ਧਾਰਾ FIR DTD 10-2-23 U/S 279,304,427 IPC ਲਗਾ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

 

View this post on Instagram

 

A post shared by Patiala Politics (@patialapolitics)