Patiala Akali leadership meet Sukhbir Badal

April 6, 2018 - PatialaPolitics

ਪਾਰਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ੍ਰ. ਸੁਖਬੀਰ ਸਿੰਘ ਬਾਦਲ ਜੀ ਨਾਲ ਜ਼ਿਲਾ ਪਟਿਆਲਾ ਦੀ ਲਿਡਰਸ਼ਿਪ ਸ੍ਰ ਸੁਰਜੀਤ ਸਿਂੰਘ ਰੱਖੜਾ ਜੀ ਪ੍ਰਧਾਨ ਜ਼ਿਲਾ ਪਟਿਆਲਾ ਦਿਹਾਤੀ ਅਤੇ ਸ਼੍ਰੀ ਹਰਪਾਲ ਜੁਨੇਜਾ ਜੀ ਪ੍ਰਧਾਨ ਜ਼ਿਲਾ ਪਟਿਆਲਾ ਸ਼ਹਿਰੀ ਦੀ ਅਗਵਾਈ ਵਿਁਚ ਮਿਲੀ। ਇਸ ਮੌਕੇ ਪਟਿਆਲਾ ਦਿਹਾਤੀ ਅਤੇ ਪਟਿਆਲਾ ਸ਼ਹਿਰੀ ਦੇ ਜਥੇਬੰਦਕ ਢਾਚੇ ਲਈ ਵਿਚਾਰ ਵਿਮਰਸ਼ ਕਰਦੇ ਹੋਏ। ਇਸ ਮੌਕੇ ਜ਼ਿਲਾ ਪਟਿਆਲਾ ਦੀ ਲਿਡਰਸ਼ਿਪ ਵੱਲੋ ਸੁਖਬੀਰ ਸਿਂੰਘ ਬਾਦਲ ਜੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਕਬੀਰ ਦਾਸ ਜੀ ਇੰਚਾਰਜ ਹਲਕਾ ਨਾਭਾ, ਸਤਵੀਰ ਸਿੰਘ ਖੱਟੜਾ ਹਲਕਾ ਇੰਚਾਰਜ ਪਟਿਆਲਾ ਦਿਹਾਤੀ, ਸਾਬਕਾ ਚੇਅਰਮੈਨ ਰਣਧੀਰ ਸਿੰਘ ਰੱਖੜਾ, ਸਾਬਕਾ ਚੇਅਰਮੈਨ ਨਰਦੇਵ ਸਿੰਘ ਆਕੜ ਜੀ, ਰਾਜੂ ਖੰਨਾ ਅਤੇ ਝਿਜ਼ਰ ਹੋਰ ਆਗੂ ਮੌਕੇ ਤੇ ਹਾਜ਼ਰ ਸਨ।