Mother-Son found dead in Patiala

July 26, 2023 - PatialaPolitics

Mother-Son found dead in Patiala

 

ਪਟਿਆਲਾ ਦੇ ਸ਼ਹਿਰ ਦੇ ਊਧਮ ਸਿੰਘ ਨਗਰ ਵਿਖੇ ਇਕ ਘਰ ਵਿਚ ਮਾਂ ਤੇ ਪੁੱਤ ਦੀਆਂ ਬਾਥਰੂਮ ਵਿਚ ਪਈਆਂ ਖ਼ੂਨ ਨਾਲ ਲੱਥਪੱਥ ਲਾਸ਼ਾਂ ਬਰਾਮਦ ਹੋਈਆਂ। ਦੋਹਾਂ ਦੇ ਸਰੀਰ ’ਤੇ ਕਾਫੀ ਜ਼ਖ਼ਮ ਸਨ। ਮ੍ਰਿਤਕਾਂ ਦੀ ਪਛਾਣ ਜਸਵੀਰ ਕੌਰ 50 ਸਾਲ ਅਤੇ ਉਸ ਦਾ ਪੁੱਤਰ ਹਰਵਿੰਦਰ ਸਿੰਘ ਉਰਫ਼ ਜੱਗੂ ਉਰਫ਼ 27 ਸਾਲ ਵਜੋਂ ਹੋਈ ਹੈ। ਕਤਲ ਕਿਸ ਤਰ੍ਹਾਂ ਹੋਇਆ ਇਸ ਬਾਰੇ ਹਾਲੇ ਕਿਸੇ ਨੂੰ ਸਹੀ ਤਰੀਕੇ ਨਾਲ ਕੁੱਝ ਵੀ ਪਤਾ ਨਹੀਂ ਸੀ ਲੱਗ ਸਕਿਆ ਤੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਵੀ ਕੁੱਝ ਨਹੀਂ ਸੀ ਪਤਾ ਲੱਗਿਆ। ਘਰ ਦੇ ਅੰਦਰੋਂ ਕੁੰਡੀ ਬੰਦ ਸੀ ਤੇ ਕੂਲਰ ਚੱਲ ਰਿਹਾ ਸੀ।