Patiala: 2 friends killed in BMW car accident near Pehowa road

June 28, 2024 - PatialaPolitics

Patiala: 2 friends killed in BMW car accident near Pehowa road

BMW ‘ਚ ਜਾ ਰਹੇ ਦੋਸਤਾਂ ਨਾਲ ਵਾਪਰ ਗਿਆ ਭਾਣਾ ਕੈਂਟਰ ਦੀ ਫੇਟ ਵੱਜਣ ਮਗਰੋਂ ਦੂਜੇ ਕੈਂਟਰ ‘ਚ ਵੱਜੀ ਗੱਡੀ ਸੰਦੀਪ ਸਿੰਘ ਤੇ ਲਖਵਿੰਦਰ ਸਿੰਘ ਦੀ ਮੌਕੇ ‘ਤੇ ਹੋਈ ਮੌਤ। ਪਿੰਡ ਰੋਹੜ ਜਗੀਰ ਦੇ ਰਹਿਣ ਵਾਲੇ ਸਨ ਦੋਵੇਂ ਨੌਜਵਾਨ ਮ੍ਰਿਤਕਾਂ ‘ਚੋਂ ਇੱਕ ਆਇਆ ਸੀ ਇੰਗਲੈਂਡ ਤੋਂ ਪੁਲਿਸ ਵਲੋ ਦਰਜ਼ FIR ਮੁਤਾਬਕ ਮਿਤੀ 27/6/24 ਸਮਾ 02.10 AM ਤੇ ਜਤਿੰਦਰ ਸਿੰਘ ਦਾ ਭਰਾ ਸੰਦੀਪ ਸਿੰਘ, ਜੋ ਕਿ ਆਪਣੇ ਦੋਸਤ ਲਖਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰੋਹੜ ਜੰਗੀਰ ਨਾਲ ਗੱਡੀ ਨੰ. PB-10HM-0028 ਤੇ ਸਵਾਰ ਹੋ ਕੇ ਪਿੰਡ ਅਕਬਰਪੁਰ ਅਫਗਾਨਾ ਕੋਲ ਜਾ ਰਿਹਾ ਸੀ ਤੇ ਡਰਾਇਵਰ ਓਮ ਪ੍ਰਕਾਸ਼ ਨੇ ਸੰਦੀਪ ਸਿੰਘ ਦੀ ਕਾਰ ਨੂੰ ਓਵਰਟੇਕ ਕੀਤਾ ਤਾ ਸੰਦੀਪ ਸਿੰਘ ਦੀ ਕਾਰ ਦਾ ਸੰਤੁਲਨ ਵਿਗੜ੍ਹ ਕਾਰਨ ਦੂਜੇ ਕੈਂਟਰ ਨੰ. PB-11CL-1935 ਨਾਲ ਜਾ ਟਕਰਾਈ, ਐਕਸੀਡੈਂਟ ਵਿੱਚ ਸੰਦੀਪ ਸਿੰਘ ਅਤੇ ਲਖਵਿੰਦਰ ਸਿੰਘ ਦੀ ਮੌਕੇ ਤੇ ਹੀ ਮੋਤ ਹੋ ਗਈ। ਪਟਿਆਲਾ ਪੁਲਿਸ ਨੇ ਕੈਂਟਰ ਡਰਾਈਵਰ ਓਮ ਪ੍ਰਕਾਸ਼ ਤੇ ਧਾਰਾ FIR U/S 279,304-A, 427 IPC ਲੱਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ