Akali Dal MLA Dr. Sukhwinder singh Sukhi joins AAPPunjab in the presence of CM
August 14, 2024 - PatialaPolitics
Akali Dal MLA Dr. Sukhwinder singh Sukhi joins AAPPunjab in the presence of CM
ਪੰਜਾਬ ਦੀ ਸਿਆਸਤ ਵਿੱਚ ਵੱਡਾ ਧਮਾਕਾ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਦੁਆਬੇ ਤੋਂ ਵੱਡੇ ਕੱਦ ਦੇ ਦਲਿਤ ਨੇਤਾ ਸੁਖਵਿੰਦਰ ਕੁਮਾਰ ਸੁੱਖੀ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਸੁਖੀ ਨੂੰ CM ਭਗਵੰਤ ਮਾਨ ਨੇ ਸ਼ਾਮਿਲ ਕਰਵਾਇਆ।