Patiala boy hacked to death in public, murder caught on camera
April 5, 2021 - PatialaPolitics
ਪਟਿਆਲੇ ਦੇ ਤੋਪਖ਼ਾਨਾ ਮੋੜ ਨੇੜੇ ਦਿਨ ਦਿਹਾੜੇ ਮੁੰਡੇ ਦਾ ਛੁਰੇ ਮਾਰ ਕੇ ਕਤਲ।
ਮੁੰਡੇ ਦੀ ਪਛਾਣ ਸੰਦੀਪ ਕੁਮਾਰ ਵਜੋਂ ਹੋਈ ਹੈ ਜੋ ਖ਼ਾਲਸੇ ਮਹੱਲੇ ਦਾ ਰਹਿਣ ਵਾਲਾ ਹੈ,ਲੜਾਈ ਤੋਂ ਬਾਅਦ ਉਹਨੂੰ ਹਸਪਤਾਲ ਲੇਜਾਇਆ ਗਿਆ ਪਰ ਉਸਦੀ ਮੌਤ ਹੋ ਗਈ ।
ਵਾਰਦਾਤ ਨੂੰ ਅੰਜ਼ਾਮ ਦੇ ਕੇ ਫਰਾਰ ਹੋਏ ਹਮਲਾਵਰਾਂ ਦੀਆਂ ਤਸਵੀਰਾਂ ਘਟਨਾ ਸਥਾਨ ਜੁੱਤੀ ਬਜ਼ਾਰ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਹੋਈਆਂ ਕੈਦ, ਜਿਸ ਆਧਾਰ ’ਤੇ ਪੁਲਸ ਨੇ ਡੂੰਘਾਈ ਨਾਲ ਮਾਮਲੇ ਦੀ ਛਾਣ-ਬੀਣ ਕਰ ਰਹੀ ਹੈ।
ਕਤਲ ਦੇ ਕਾਰਣਾਂ ਦਾ ਹਾਲੇ ਤੱਕ ਖੁਲਾਸਾ ਨਹੀਂ ਹੋ ਸਕਿਆ ਪਰ ਸੱਚਾਈ ਨੂੰ ਸਾਹਮਣੇ ਲਿਆਉਣ ਲਈ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਕੋਤਵਾਲੀ ਠਾਣੇ ਚ ਹੋਈ FIR ਦਰਜ਼।
Accused Inder Dhir arrested by Patiala Police
Join #PatialaHelpline & #PatialaPolitics for latest updates ?