Urban Estate people protest against PDA Patiala
Urban Estate people protest against PDA Patiala
ਪਟਿਆਲਾ ਦੇ ਸ਼ਹਿਰੀ ਖੇਤਰ ਦੇ ਰਹਿਣ ਵਾਲੇ ਲੋਕਾਂ ਨੇ ਪੁੱਡਾ ‘ਤੇ ਦੋਸ਼ ਲਗਾਇਆ।ਘਰ ਦੇ ਬਾਹਰ ਗੈਲਰੀ ਬਣਾ ਕੇ ਬੂਟੇ ਲਗਾਏ ਗਏ ਸਨ ਪਰ ਪੁੱਡਾ ਨੇ ਮੁੜ ਘਰ ਦੇ ਬਾਹਰੋਂ ਹਟਾ ਕੇ ਭੰਨਤੋੜ ਕੀਤੀ, ਜਿਸ ਕਾਰਨ ਇਲਾਕਾ ਵਾਸੀਆਂ ਨੇ ਪੁੱਡਾ ਖਿਲਾਫ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਮੁਰਦਾਬਾਦ ਦੇ ਕਈ ਨਾਅਰੇ। ਨਾਜਾਇਜ਼ ਕਬਜ਼ਿਆਂ ਨੂੰ ਨਹੀਂ ਹਟਾਇਆ ਜਾ ਰਿਹਾ, ਜਿਸ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ, ਉਨ੍ਹਾਂ ‘ਤੇ ਕਾਰਵਾਈ ਨਹੀਂ ਕੀਤੀ ਜਾ ਰਹੀ, ਸਗੋਂ ਜਿਨ੍ਹਾਂ ਨੇ ਆਪਣੇ ਘਰਾਂ ਦੇ ਬਾਹਰ ਹਰਿਆਲੀ ਲਗਾਈ ਹੋਈ ਹੈ, ਉਨ੍ਹਾਂ ਨੂੰ ਤੋੜ ਕੇ ਕਿਹੜਾ ਤੀਰ ਮਾਰਿਆ ਗਿਆ ਹੈ ਅਤੇ ਲੋਕਾਂ ਦਾ ਨੁਕਸਾਨ ਕਰ ਕੇ ਸਰਕਾਰ ਅਤੇ ਪ੍ਰਸ਼ਾਸਨ ਕਿ ਦਿਖਾਉਣਾ ਚਾਹੁੰਦੇ ਹਨ
View this post on Instagram

